Search Header Logo

Chapter - 1 (Crop Production and Management)

Authored by Amarjeet Singh

Science

6th - 8th Grade

Used 19+ times

Chapter - 1 (Crop Production and Management)
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

10 questions

Show all answers

1.

MULTIPLE CHOICE QUESTION

15 mins • 1 pt

ਪੌਦਿਆਂ ਨੂੰ ਨਿਯਮਿਤ ਅੰਤਰਾਲ 'ਤੇ ਪਾਣੀ ਦੇਣ ਦੀ ਪ੍ਰਕਿਰਿਆ ਨੂੰ ______ ਕਹਿੰਦੇ ਹਨ | The process of watering the plants at regular intervals is called ______.

ਬਿਜਾਈ (Sowing)

ਸਿੰਚਾਈ (Irrigation)

ਖਾਦ (Manure)

ਉਪਰੋਕਤ ਵਿੱਚੋ ਕੋਈ ਨਹੀਂ (None of the above)

2.

MULTIPLE CHOICE QUESTION

15 mins • 1 pt

ਨਦੀਨ ਕੀ ਹਨ ? What are weeds?

ਮੁੱਖ ਫ਼ਸਲੀ ਪੌਦੇ (Main Crop Plants)

ਕੀੜੇ - ਮਕੌੜੇ (Pests - Spiders)

ਫਸਲ ਦੇ ਨਾਲ ਉੱਗਣ ਵਾਲੇ ਅਣਚਾਹੇ ਪੌਦੇ (Unwanted plants grown with crop)

ਰਸਾਇਣਿਕ ਪਦਾਰਥ (Chemical substances)

3.

MULTIPLE CHOICE QUESTION

15 mins • 1 pt

ਰੱਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ? In which season are the crops of Rabi grown?

ਸਰਦੀ (Winter)

ਪੱਤਝੜ (Autumn)

ਵਰਖਾ (Rainy)

ਗਰਮੀ (Summer)

4.

MULTIPLE CHOICE QUESTION

15 mins • 1 pt

ਕੱਟੀ ਹੋਈ ਫਸਲ ਵਿੱਚੋ ਦਾਣਿਆ ਨੂੰ ਵੱਖ ਕਰਨ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ ? Which method is used to separate the grains from the harvested crop?

ਬਿਜਾਈ (Sowing)

ਸਿੰਚਾਈ (Irrigation)

ਗਹਾਈ (Threshing)

ਵਾਢੀ (Harvest)

5.

MULTIPLE CHOICE QUESTION

15 mins • 1 pt

ਕਰਿਸ਼ ਦੇ ਮਾਤਾ ਜੀ ਨੇ ਕੁੱਝ ਬੀਜ ਬਰਤਨ ਵਿੱਚ ਪਾ ਕੇ ਉਪਰੋਂ ਪਾਣੀ ਪਾ ਦਿੱਤਾ | ਕੁੱਝ ਦੇਰ ਬਾਅਦ ਸਾਰੇ ਬੀਜ ਪਾਣੀ ਵਿੱਚ ਤੈਰਨ ਲੱਗ ਪਏ | ਇਸਦਾ ਕੀ ਕਾਰਨ ਹੋ ਸਕਦਾ ਹੈ ? Krish's mother put some seeds in the pot and pour water in the pot. After a while all the seeds started floating in the water. What could be the reason for this?

ਬੀਜ ਖਰਾਬ ਹਨ (Seeds are unhealthy)

ਬੀਜ ਸਿਹਤਮੰਦ ਹਨ (Seeds are healthy)

ਕੁੱਝ ਬੀਜ ਸਿਹਤਮੰਦ ਹਨ ਅਤੇ ਕੁੱਝ ਖਰਾਬ ਹਨ (Some seeds are healthy and some are unhealthy)

ਕੁੱਝ ਕਹਿ ਨਹੀਂ ਸਕਦੇ (Nothing can say)

6.

MULTIPLE CHOICE QUESTION

15 mins • 1 pt

ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ 'ਰਸਾਇਣਿਕ ਖਾਦ' ਦਾ ਵਰਣਨ ਕਰਨ ਲਈ ਸਹੀ ਹੈ -(Which of the following statement is correct to describe 'chemical fertilizer'?)

ਵੱਡੀ ਮਾਤਰਾ ਵਿੱਚ ਵਰਤਿਆ ਜਾਂਦਾ ਹੈ (Used in large quantities)

ਫੈਕਟਰੀਆਂ ਵਿੱਚ ਪੈਦਾ ਕੀਤਾ ਜਾਂਦਾ ਹੈ (Produced in factories)

ਜੈਵਿਕ ਪ੍ਰਕਿਰਤੀ (organic nature)

ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦਾ ਹੈ (Does not cause pollution)

7.

MULTIPLE CHOICE QUESTION

15 mins • 1 pt

ਮਿੱਟੀ ਦੀ ਉਪਜਾਉ ਸ਼ਕਤੀ ਕੁਦਰਤੀ ਤੌਰ ਤੇ ਬਣਾਈ ਰੱਖਣ ਲਈ, ਕਿਹੜਾ ਤਰੀਕਾ ਜਿਆਦਾ ਕਾਰਗਾਰ ਹੋ ਸਕਦਾ ਹੈ ? Which method can be more effective to maintain the fertility of soil naturally?

ਫ਼ਸਲ ਚੱਕਰ (Crop Rotation)

ਰਸਾਇਣਿਕ ਖਾਦਾਂ ਦਾ ਉਪਯੋਗ (Use of chemical fertilizers)

ਤੁਪਕਾ ਪ੍ਰਣਾਲੀ ਰਾਹੀ ਸਿੰਚਾਈ (Irrigation through drip system)

ਉਪਰੋਕਤ ਕੋਈ ਨਹੀਂ (None of the above)

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?