
science quiz
Authored by DM Singh
Science
9th - 10th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
5 questions
Show all answers
1.
MULTIPLE CHOICE QUESTION
30 sec • 1 pt
1. The size of pupil of the eye is adjusted by:-ਅੱਖ ਦੀ ਪੁਤਲੀ ਦੇ ਆਕਾਰ ਨੂੰ ਨਿਯੰਤਰਿਤ ਕਰਦਾ ਹੈ
Cornea(ਕਾਰਨੀਆ)
Ciliary muscles(ਸਿਲਰੀ ਪੇਸ਼ੀਆਂ)
Optic nerve(ਪ੍ਰਕਾਸ਼ੀ ਨਾੜੀ)
Iris( ਆਇਰਿਸ)
2.
MULTIPLE CHOICE QUESTION
30 sec • 1 pt
2.A person cannot see distant objects clearly. His vision can be corrected by using the spectacles containing:-ਇੱਕ ਵਿਅਕਤੀ ਦੂਰ ਦੀਆਂ ਚੀਜ਼ਾਂ ਨੂੰ ਸਾਫ ਨਹੀਂ ਵੇਖ ਸਕਦਾ.ਉਸ ਦੇ ਦ੍ਰਿਸ਼ਟੀ ਦੋਸ਼ ਨੂੰ ਕਿਸ ਲੈਨਜ਼ ਦੇ ਉਪਯੋਗ ਦੁਆਰਾ ਠੀਕ ਕੀਤਾ ਜਾ ਸਕਦਾ ਹੈ :
Concave lenses(ਅਵਤਲ ਲੈਨਜ਼)
Plane lenses(ਸਮਤਲ ਲੈਨਜ਼)
Contact lenses(ਕੰਟੈਕਟ ਲੈਨਜ਼)
Convex lenses(ਉੱਤਲ ਲੈਨਜ਼)
3.
MULTIPLE CHOICE QUESTION
30 sec • 1 pt
3.The splitting of light into its component colors when passed through prism is called:ਜਦੋ ਪ੍ਰਕਾਸ਼ ਦੀ ਕਿਰਨ ਪ੍ਰਿਜ਼ਮ ਦੇ ਵਿਚ ਦੀ ਲੰਘਦੀ ਹੈ ਤਾਂ ਉਸਦਾ ਘਟਕ ਰੰਗਾਂ ਵਿਚ ਵਿਭਾਜਨ ਹੋਣ ਨੂੰ ਕਹਿੰਦੇ ਹਨ
Reflection of light(ਪ੍ਰਕਾਸ਼ ਦਾ ਪਰਾਵਰਤਨ)
Dispersion of light(ਪ੍ਰਕਾਸ਼ ਦਾ ਵਰਣ ਵਿਖੇਪਣ)
Refraction of light(ਪ੍ਰਕਾਸ਼ ਦਾ ਅਪਵਰਤਨ)
None of them(ਇਹਨਾਂ ਵਿੱਚੋ ਕੋਈ ਨਹੀਂ)
4.
MULTIPLE CHOICE QUESTION
30 sec • 1 pt
4.The human eye can focus objects at different distances by adjusting the focal length of the eye lens. This is due to:ਮਨੁੱਖੀ ਅੱਖ ਨੇਤਰ ਲੈਨਜ਼ ਦੀ ਫੋਕਸ ਦੂਰੀ ਨੂੰ ਵਿਵਿਸਥਿਤ ਕਰਕੇ ਭਿਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸ ਕਰ ਸਕਦਾ ਹੈ। ਅਜਿਹਾ ਹੋ ਸਕਣ ਦਾ ਕਾਰਨ ਹੈ
Presbyopia(ਜਰਾ ਦ੍ਰਿਸਟਤਾ)
accommodation(ਅਨੁਕੂਲਣ ਸਮਰੱਥਾ)
nearsightedness(ਨਿਕਟ -ਦ੍ਰਿਸ਼ਟੀ)
farsightedness(ਦੂਰ -ਦ੍ਰਿਸਟਤਾ)
5.
MULTIPLE CHOICE QUESTION
30 sec • 1 pt
5.The least distance of distant vision for a young adult with normal vision is about:ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਹੁੰਦੀ ਹੈ , ਲਗਭਗ :
25 cm
2.5 cm
25m
2.5m
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?