Search Header Logo

ਭਾਰਤੀ ਲੋਕਤੰਤਰ ਦਾ ਸਰੂਪ(civics)

Authored by Baljit kaur

Social Studies

10th Grade

Used 8+ times

ਭਾਰਤੀ ਲੋਕਤੰਤਰ ਦਾ ਸਰੂਪ(civics)
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

10 sec • 1 pt

ਲੋਕਤੰਤਰ ਤੋਂ ਕੀ ਭਾਵ ਹੈ?

ਲੋਕਾਂ ਦਾ ਸ਼ਾਸਨ

ਲੋਕਾਂ ਲਈ ਸ਼ਾਸਨ

ਲੋਕਾਂ ਦੁਆਰਾ ਸ਼ਾਸਨ

ਸਾਰੇ

2.

MULTIPLE CHOICE QUESTION

10 sec • 1 pt

ਭਾਰਤ ਵਿੱਚ ਲੋਕਤੰਤਰ ਸਰਕਾਰ ਦੀ ਕੀ ਸਥਿਤੀ ਹੈ?

ਪ੍ਰਤੱਖ ਲੋਕਤੰਤਰ

ਅਪ੍ਰਤੱਖ ਲੋਕਤੰਤਰ

ਪ੍ਰਚੀਨ ਲੋਕਤੰਤਰ

ਰਾਜਤੰਤਰ

3.

MULTIPLE CHOICE QUESTION

10 sec • 1 pt

ਇਹਨਾਂ ਵਿੱਚੋਂ ਕਿਹੜੀ ਭਾਰਤੀ ਲੋਕਤੰਤਰ ਦੀ ਵਿਸ਼ੇਸਤਾ ਨਹੀਂ ਹੈ?

ਲੋਕਤੰਤਰੀ ਸੰਵਿਧਾਨ

ਸੰਯੁਕਤ ਚੋਣ ਪ੍ਰਣਾਲੀ

ਤਾਨਾਸ਼ਾਹ ਸ਼ਾਸਨ

ਬਾਲਗ ਮਤ ਅਧਿਕਾਰ

4.

MULTIPLE CHOICE QUESTION

10 sec • 1 pt

ਚੋਣ ਵਿਧੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ?

2

4

5

1

5.

MULTIPLE CHOICE QUESTION

10 sec • 1 pt

ਭਾਰਤੀ ਰਾਸਟਰੀ ਕਾਂਗਰਸ ਦਾ ਜਨਮ ਕਦੋਂ ਹੋਇਆ?

1895

1890

1885

1947

6.

MULTIPLE CHOICE QUESTION

10 sec • 1 pt

ਲੋਕਮੱਤ ਤੋਂ ਤੁਹਾਡਾ ਕੀ ਭਾਵ ਹੈ?

ਲੋਕਾਂ ਦੀ ਰਾਏ

ਸਰਕਾਰ ਦੀ ਰਾਏ

ਬਾਲਗ ਮਤ

ਕੋਈ ਨਹੀਂ

7.

MULTIPLE CHOICE QUESTION

10 sec • 1 pt

ਭਾਰਤ ਵਿੱਚ ਕਿਵੇਂ ਦੀ ਦਲ ਪ੍ਰਣਾਲੀ ਹੈ?

ਇੱਕ ਦਲੀ

ਦੋ ਦਲੀ

ਬਹੁ ਦਲੀ

ਕੋਈ ਨਹੀ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?