ਪੰਜਾਬੀ (ਪਾਠ - ਕੁਹਾੜੀ ਦਾ ਦਸਤਾ) ਜਮਾਤ - 3

ਪੰਜਾਬੀ (ਪਾਠ - ਕੁਹਾੜੀ ਦਾ ਦਸਤਾ) ਜਮਾਤ - 3

3rd Grade

5 Qs

quiz-placeholder

Similar activities

ਪਾਠ - 2 ਬੰਟੀ ਤੇ ਤਿਤਲੀ

ਪਾਠ - 2 ਬੰਟੀ ਤੇ ਤਿਤਲੀ

3rd Grade

5 Qs

pbi ch 6 class 3rd

pbi ch 6 class 3rd

3rd Grade

5 Qs

punjabi

punjabi

1st Grade - Professional Development

5 Qs

Grade 3, Punjabi

Grade 3, Punjabi

3rd Grade

8 Qs

ਵਚਨ ਸ਼ਬਦ (ਜਮਾਤ - 3)

ਵਚਨ ਸ਼ਬਦ (ਜਮਾਤ - 3)

3rd Grade

5 Qs

ਅਰਜਨ

ਅਰਜਨ

3rd Grade

10 Qs

ch-2

ch-2

3rd Grade

10 Qs

ਪਾਠ 15 ਮਹੀਨਿਆਂ ਦੇ ਦਿਨ

ਪਾਠ 15 ਮਹੀਨਿਆਂ ਦੇ ਦਿਨ

3rd Grade

5 Qs

ਪੰਜਾਬੀ (ਪਾਠ - ਕੁਹਾੜੀ ਦਾ ਦਸਤਾ) ਜਮਾਤ - 3

ਪੰਜਾਬੀ (ਪਾਠ - ਕੁਹਾੜੀ ਦਾ ਦਸਤਾ) ਜਮਾਤ - 3

Assessment

Quiz

Other

3rd Grade

Easy

Created by

Ramandeep Kaur

Used 1+ times

FREE Resource

5 questions

Show all answers

1.

MULTIPLE CHOICE QUESTION

30 sec • 1 pt

ਲੱਕੜਹਾਰੇ ਦੀ ਕੁਹਾੜੀ ਦਾ ਕੀ ਟੁੱਟ ਗਿਆ ਸੀ?

ਡੰਡਾ

ਦਸਤਾ

ਸਰੀਆ

ਸਿਰਾ

2.

MULTIPLE CHOICE QUESTION

30 sec • 1 pt

ਇਹ ਤਾਂ ਬਹੁਤ ਚੰਗਾ ਹੋਇਆ, ਕਿਸ ਨੇ ਬੋਲਿਆ?

ਰੁੱਖ ਨੇ

ਲੱਕੜਹਾਰੇ ਨੇ

ਕੁਹਾੜੀ ਨੇ

ਚੌਕੀਦਾਰ

3.

MULTIPLE CHOICE QUESTION

30 sec • 1 pt

ਰੁੱਖਾਂ ਨੇ ਲੱਕੜਹਾਰੇ ਨੂੰ ਕੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ?

ਪੱਤੇ

ਫਲ

ਛਾਂ

ਲੱਕੜੀ

4.

MULTIPLE CHOICE QUESTION

30 sec • 1 pt

ਲੱਕੜਹਾਰੇ ਨੇ ਰੁੱਖਾਂ ਨਾਲ ਕਈ ਵਾਅਦਾ ਕੀਤਾ?

ਜੰਗਲ ਕੱਟਣ ਦਾ

ਸੁੱਕੇ ਰੁੱਖ ਕੱਟਣ ਦਾ

ਹਰੇ ਰੁੱਖ ਕੱਟਣ ਦਾ

ਫਲ ਤੋੜਨ ਦਾ

5.

MULTIPLE CHOICE QUESTION

30 sec • 1 pt

ਲੱਕੜਹਾਰਾ ਕਈ ਸੋਚ ਕੇ ਪਰੇਸ਼ਾਨ ਸੀ?

ਕੁਹਾੜੀ ਬੇਕਾਰ ਹੋਣ ਤੇ

ਨਵੀਂ ਕੁਹਾੜੀ ਖਰੀਦਣ ਤੇ

ਪਰਿਵਾਰ ਦਾ ਪੇਟ ਕਿਵੇਂ ਪਾਲੇਗਾ

ਘਰ ਵਾਪਸ ਕਿਵੇਂ ਜਾਵੇ