ਪਾਠ 1 ਪੰਜਾਬੀ

ਪਾਠ 1 ਪੰਜਾਬੀ

Assessment

Quiz

World Languages

4th Grade

Easy

Created by

dept.punjabi primary

Used 8+ times

FREE Resource

Student preview

quiz-placeholder

7 questions

Show all answers

1.

MULTIPLE CHOICE QUESTION

30 sec • 1 pt

ਜਿੰਦ ਸ਼ਬਦ ਦਾ ਅਰਥ ਦੱਸੋ।

ਦੁਨੀਆ

ਮਸਤ

ਜੀਵਨ

ਆਕਾਸ਼

2.

MULTIPLE CHOICE QUESTION

30 sec • 1 pt

ਸੰਤਾਨ ਸ਼ਬਦ ਦਾ ਅਰਥ ਦੱਸੋ।

ਪੁੱਤਰ

ਔਲਾਦ

ਕਰਮ

ਵਚਨ

3.

MULTIPLE CHOICE QUESTION

30 sec • 1 pt

ਪੰਜਾਬੀ ਖੂਨ __________ਇੱਕ ਕਰਦੇ ਹਨ।

ਪਸੀਨਾ

ਪਾਣੀ

ਆਕਾਸ਼

ਮਸਤੀ

4.

MULTIPLE CHOICE QUESTION

30 sec • 1 pt

__________ਗਿੱਧੇ ਵਿੱਚ ਨੱਚਦੀਆਂ ਹਨ।

ਮੁੰਡੇ

ਕੁੜੀਆਂ

ਜਾਨਵਰ

ਦੁਨੀਆਂ

5.

MULTIPLE CHOICE QUESTION

30 sec • 1 pt

ਪੰਜਾਬੀ ਕਦੇ ਕਿਸੇ ਦਾ __________ਨਹੀਂ ਭੁੱਲਦੇ।

ਅਹਿਸਾਨ

ਕਰਮ

ਮਗਨ

ਪਸੀਨਾ

6.

OPEN ENDED QUESTION

3 mins • 1 pt

ਪੰਜਾਬੀ ਕਿਸ ਦੀ ਜਿੰਦ ਜਾਨ ਬਣ ਗਏ ਹਨ?

Evaluate responses using AI:

OFF

7.

MULTIPLE CHOICE QUESTION

30 sec • Ungraded

ਪੰਜਾਬੀ ਆਪਣੀ ਮਿਹਨਤ ਨਾਲ ਕੀ ਕਰਦੇ ਹਨ?

ਮਾਰੂਥਲ ਵਿਚ ਫੁੱਲ ਖਿੜਾ ਦਿੰਦੇ ਹਨ

ਕੋਈ ਮਿਹਨਤ ਨਹੀਂ ਕਰਦੇ

ਲੜਾਈਆਂ ਕਰਦੇ ਹਨ

ਆਲਸੀ ਹਨ