Search Header Logo

ਕੌੜੀ ਦਵਾਈ

Authored by dept.punjabi primary

Other

5th Grade

Used 6+ times

ਕੌੜੀ ਦਵਾਈ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

30 sec • 1 pt

ਰਮਨ ਕਿਸ ਤਰ੍ਹਾਂ ਦਾ ਲੜਕਾ ਸੀ?

ਮਿਹਨਤੀ

ਇਮਾਨਦਾਰ

ਚਲਾਕ

ਆਲਸੀ ਅਤੇ ਬਹਾਨੇਬਾਜ਼

2.

MULTIPLE CHOICE QUESTION

30 sec • 1 pt

ਰਮਨ ਦੇ ਮਾਤਾ-ਪਿਤਾ ਕਿਹੋ ਜਿਹੇ ਸਨ?

ਆਲਸੀ

ਚਲਾਕ

ਸਖਤ ਮਿਹਨਤ ਕਰਨ ਵਾਲੇ

ਬੇਈਮਾਨ

3.

MULTIPLE CHOICE QUESTION

30 sec • 1 pt

ਰਮਨ ਸਕੂਲ ਨਾ ਜਾਣ ਲਈ ਕਿਹੜਾ ਬਹਾਨਾ ਲਗਾਉਂਦਾ?

ਸਿਰ ਦਰਦ ਦਾ

ਪੇਟ ਦਰਦ ਦਾ

ਲੱਤਾਂ ਦਰਦ ਦਾ

ਕੋਈ ਨਹੀਂ

4.

MULTIPLE CHOICE QUESTION

30 sec • 1 pt

ਰਮਨ ਪੜਾਈ ਵਿੱਚ ਕੀ ਹੋ ਗਿਆ?

ਹੁਸ਼ਿਆਰ

ਕਮਜ਼ੋਰ

ਤੇਜ

ਕੋਈ ਨਹੀਂ

5.

MULTIPLE CHOICE QUESTION

30 sec • 1 pt

ਰਮਨ ਦੇ ਮਾਤਾ-ਪਿਤਾ ਉਸ ਨੂੰ ਕਿਸ ਕੋਲੋ ਲੈ ਕੇ ਗਏ?

ਸ਼ਹਿਰ ਦੇ ਵੱਡੇ ਡਾਕਟਰ ਕੋਲ

ਸਰਕਸ ਵਿੱਚ

ਰਿਸ਼ਤੇਦਾਰਾਂ ਕੋਲ

ਅਧਿਆਪਕ ਕੋਲ

6.

MULTIPLE CHOICE QUESTION

30 sec • 1 pt

ਡਾਕਟਰ ਨੇ ਰਮਨ ਨੂੰ ਕਿਹੜੀ ਦਵਾਈ ਦਿੱਤੀ?

ਮਿੱਠੀ

ਸਵਾਦੀ

ਕੌੜੀ ਦਵਾਈ

ਫਿੱਕੀ

7.

MULTIPLE CHOICE QUESTION

30 sec • 1 pt

ਦਵਾਈ ਕਿਹੜੀਆਂ ਚੀਜ਼ਾਂ ਨਾਲ ਬਣਨੀ ਸੀ?

ਸ਼ਹਿਦ ਨਾਲ

ਨਿੰਮ ਤੇ ਕਰੇਲੇ ਨਾਲ

ਪਾਣੀ ਦੇ ਨਾਲ

ਸ਼ਰਬਤ ਦੇ ਨਾਲ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?