Search Header Logo

ਗੁਰਬਾਣੀ ਵਿਚੋਂ ਕੀ,ਕਉਣ,ਕਿਥੋਂ,ਕਾਤੋ,ਕਿਵੇਂ,ਆਦਿ...

Authored by Level 10

Life Skills, Religious Studies, Other

5th Grade - Professional Development

Used 1+ times

ਗੁਰਬਾਣੀ ਵਿਚੋਂ ਕੀ,ਕਉਣ,ਕਿਥੋਂ,ਕਾਤੋ,ਕਿਵੇਂ,ਆਦਿ...
AI

AI Actions

Add similar questions

Adjust reading levels

Convert to real-world scenario

Translate activity

More...

5 questions

Show all answers

1.

MULTIPLE SELECT QUESTION

45 sec • 1 pt

ਇਸ ਪੰਕਤੀ ਵਿਚ "ਕਿਉ" ਦਾ ਕੀ ਅਰਥ ਹੋ ਸਕਦਾ।


ਮੇਰੈ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ।।

ਕੀ

ਕਾਤੋ

ਕਿਵੇ

ਕਿਉ

2.

MULTIPLE SELECT QUESTION

45 sec • 1 pt

ਇਸ ਪੰਕਤੀ ਵਿਚ "ਕਿਉ" ਦਾ ਕੀ ਅਰਥ ਹੋ ਸਕਦਾ।


ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ।।

ਕੀ

ਕਾਤੋ

ਕਿਵੇ

ਕਿਉ

3.

MULTIPLE SELECT QUESTION

45 sec • 1 pt

ਇਸ ਪੰਕਤੀ ਵਿਚ "ਕਹਾ" ਦਾ ਕੀ ਅਰਥ ਹੋ ਸਕਦਾ।


ਤਿਸ ਤੇ ਦੂਰਿ ਕਹਾ ਕੋ ਜਾਇ ॥

ਕੀ

ਕਿਥੇ

ਕਿਵੇ

ਕਿਉ

4.

MULTIPLE SELECT QUESTION

45 sec • 1 pt

ਇਸ ਪੰਕਤੀ ਵਿਚ "ਕਿਨਿ" ਦਾ ਕੀ ਅਰਥ ਹੋ ਸਕਦਾ।


ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥

ਕੀ

ਕਾਤੋ

ਕਿਵੇ

ਕਉਣ

5.

MULTIPLE SELECT QUESTION

45 sec • 1 pt

ਇਸ ਪੰਕਤੀ ਵਿਚ "ਕਿਆ" ਦਾ ਕੀ ਅਰਥ ਹੋ ਸਕਦਾ।


ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥

ਕੀ

ਕਾਤੋ

ਕਿਵੇ

ਕਉਣ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

By signing up, you agree to our Terms of Service & Privacy Policy

Already have an account?