Search Header Logo

ਪਾਠ- 6. ਸੰਤ ਕਬੀਰ ਜੀ

Authored by Sukhwant Kaur

Other

6th - 8th Grade

Used 2+ times

ਪਾਠ- 6. ਸੰਤ ਕਬੀਰ ਜੀ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

6 questions

Show all answers

1.

MULTIPLE CHOICE QUESTION

30 sec • 1 pt

, 1. ਪੰਜਾਬ ਵਿੱਚ ਕਿਸ ਚੀਜ਼ ਦਾ ਬੋਲ-ਬਾਲਾ ਹੈ?

ਪੈਸੇ ਦਾ

ਧਰਮ ਦਾ

ਰਾਜਨੀਤੀ ਦਾ

ਕਿਸੇ ਦਾ ਵੀ ਨਹੀਂ

2.

MULTIPLE CHOICE QUESTION

30 sec • 1 pt

2. ਮਹਾਂ-ਪੁਰਸ਼ਾਂ ਨੇ ਲੋਕਾਂ ਨੂੰ ਕਿਹੜੇ ਹਨੇਰੇ 'ਚੋਂ ਬਾਹਰ ਕੱਢਿਆ?

ਅਗਿਆਨਤਾ ਦੇ

ਪੜੵਾਈ-ਲਿਖਾਈ ਦੇ

ਕਿਸੇ ਵਿੱਚੋਂ ਵੀ ਨਹੀਂ

ਗਿਆਨ ਦੇ

3.

MULTIPLE CHOICE QUESTION

30 sec • 1 pt

3. ਕਬੀਰ ਜੀ ਕੀ ਕੰਮ ਕਰਦੇ ਸਨ?

ਕੱਪੜੇ ਧੋਣ ਦਾ

ਕੱਪੜੇ ਪੈ੍ਸ ਕਰਨ ਦਾ

ਕੱਪੜੇ ਪਹਿਨਣ ਦਾ

ਕੱਪੜਾ ਬੁਣਨ ਦਾ

4.

MULTIPLE CHOICE QUESTION

30 sec • 1 pt

4. ਰਾਮਾਨੰਦ ਜੀ ਕਿਸ ਚੀਜ਼ ਨੂੰ ਖਤਮ ਕਰਨ ਦਾ ਪ੍ਰਚਾਰ ਕਰਦੇ ਸਨ?

ਵਹਿਮਾਂ -ਭਰਮਾਂ ਨੂੰ

ਅੰਧ- ਵਿਸਵਾਸਾਂ ਨੂੰ

ਜਾਤ-ਪਾਤ ਨੂੰ

ਪੜੵਾਈ-ਲਿਖਾਈ ਨੂੰ

5.

MULTIPLE CHOICE QUESTION

30 sec • 1 pt

5. ਕਬੀਰ ਜੀ ਦੀ ਬਾਣੀ ਕਿਸ ਗ੍ੰਥ ਵਿੱਚ ਦਰਜ ਹੈ?

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ

ਕੁਰਾਨ ਵਿੱਚ

ਗੀਤਾ ਵਿੱਚ

ਬਾਈਬਲ ਵਿੱਚ

6.

MULTIPLE CHOICE QUESTION

30 sec • 1 pt

6. ਮੁਸਲਮਾਨ ਕਬੀਰ ਜੀ ਦੀ ਮਿ੍ਤਕ-ਦੇਹ ਨੂੰ ਕੀ ਕਰਨਾ ਚਾਹੁੰਦੇ ਸਨ?

ਸਾੜਨਾ

ਦਬਾਉਣਾ

ਸੰਸਕਾਰ ਕਰਨਾ

ਰੱਖਣਾ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?