
Grade 7 ਪਾਠ - 5 ਸੱਚ ਦੀ ਲੋਅ
Authored by Ramandeep Kaur
Other
7th Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
5 questions
Show all answers
1.
MULTIPLE CHOICE QUESTION
30 sec • 1 pt
ਬਾਬੇ ਨੇ ਕਰਜ਼ਾ ਕਿਸ ਤੋਂ ਲਿਆ ਸੀ?
ਜਸਵੀਰ ਸਿੰਘ ਭੁੱਲਰ
ਗਿਰਧਾਰੀ ਸ਼ਾਹ
ਸੋਮਨਾਥ
2.
MULTIPLE CHOICE QUESTION
30 sec • 1 pt
ਇਕਰਾਰਨਾਮੇ ਵਜੋਂ ਲਿਖਿਆ ਸਰਕਾਰੀ ਦਸਤਾਵੇਜ਼ ਨੂੰ ਕੀ ਕਿਹਾ ਜਾਂਦਾ ਹੈ?
ਰਾਜੀਨਾਮਾ
ਅਦਾਲਤੀ ਸੱਦਾ
ਪਰਨੋਟ
3.
MULTIPLE CHOICE QUESTION
30 sec • 1 pt
ਬਾਬੇ ਨੇ ਗਿਰਧਾਰੀ ਸ਼ਾਹ ਤੋਂ ਕਰਜ਼ਾ ਮੋੜਨ ਲਈ ਕਿੰਨੇ ਸਮੇਂ ਦੀ ਮੁਹਲਤ ਮੰਗੀ?
ਤਿੰਨ ਮਹੀਨਿਆਂ
ਤੇਰਾਂ ਮਹੀਨੇ
ਚਾਰ ਮਹੀਨਿਆਂ
4.
MULTIPLE CHOICE QUESTION
30 sec • 1 pt
ਬਾਬੇ ਦਾ ਦੂਜਾ ਗਵਾਹ ਕਿੱਥੇ ਰਹਿੰਦਾ ਸੀ?
ਪਿੰਡ ਵਿਚ
ਸ਼ਹਿਰ ਵਿਚ
ਇੰਗਲੈਂਡ ਵਿਚ
5.
MULTIPLE CHOICE QUESTION
30 sec • 1 pt
ਬੱਸ ਮੇਰੇ ਦੱਸੇ ਬਿਆਨ 'ਤੇ ਟਿਕੇ ਰਹੋ। ਕਿਸ ਨੇ ਕਿਹਾ?
ਬਾਬੇ ਨੇ
ਵਕੀਲ ਨੇ
ਗਿਰਧਾਰੀ ਸ਼ਾਹ ਨੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?