ਗੁਰੂ ਲੱਭ ਗਿਆ

ਗੁਰੂ ਲੱਭ ਗਿਆ

4th Grade

8 Qs

quiz-placeholder

Similar activities

ਮੇਰਾ ਭਾਰਤ

ਮੇਰਾ ਭਾਰਤ

4th Grade

10 Qs

Punjabi Book indiv

Punjabi Book indiv

3rd Grade - Professional Development

11 Qs

MATRAS

MATRAS

4th Grade

10 Qs

ਗੁਰੂ ਲੱਭ ਗਿਆ

ਗੁਰੂ ਲੱਭ ਗਿਆ

Assessment

Quiz

Other

4th Grade

Medium

Created by

deptpunjabi primary

Used 2+ times

FREE Resource

AI

Enhance your content

Add similar questions
Adjust reading levels
Convert to real-world scenario
Translate activity
More...

8 questions

Show all answers

1.

MULTIPLE CHOICE QUESTION

30 sec • 1 pt

ਸਿੱਖਾਂ ਦੇ ਨੌਵੇਂ ਗੁਰੂ ਦਾ ਕੀ ਨਾਮ ਹੈ ?

ਗੁਰੂ ਨਾਨਕ ਦੇਵ ਜੀ

ਗੁਰੂ ਅਮਰਦਾਸ ਜੀ

ਗੁਰੂ ਤੇਗ ਬਹਾਦਰ ਜੀ

2.

MULTIPLE CHOICE QUESTION

30 sec • 1 pt

ਸੰਗਤਾਂ ਨੂੰ ਨੌਵੇਂ ਗੁਰੂ ਦੇ ਦਰਸ਼ਨ ਕਿੱਥੇ ਹੋਣੇ ਸਨ ?

ਬਾਬਾ ਬਕਾਲਾ

ਅੰਮ੍ਰਿਤਸਰ ਸਾਹਿਬ

ਪਟਨਾ ਸਾਹਿਬ

3.

MULTIPLE CHOICE QUESTION

30 sec • 1 pt

ਸੂਰਜ ਦਾ ਪ੍ਰਕਾਸ਼ ----- ਵਿੱਚ ਨਹੀਂ ਲੁਕਿਆ ਰਹਿ ਸਕਦਾ ।

ਕਿਰਨਾਂ

ਬੱਦਲਾਂ

ਚੰਦ

4.

MULTIPLE CHOICE QUESTION

30 sec • 1 pt

ਕੌਣ ਦੇਸ਼ ਵਿਦੇਸ਼ ਵਿੱਚ ਵਪਾਰ ਕਰਦਾ ਸੀ ?

ਮੱਖਣ ਸ਼ਾਹ ਲੁਬਾਣਾ

ਮਸੰਦ

ਕੋਈ ਨਹੀਂ

5.

MULTIPLE CHOICE QUESTION

30 sec • 1 pt

ਮੱਖਣ ਸ਼ਾਹ ਨੇ ਕਿਸ ਅੱਗੇ ਅਰਦਾਸ ਕੀਤੀ ?

ਮਸੰਦ

ਗੁਰੂ ਨਾਨਕ ਦੀ ਗੱਦੀ

ਉਪਰੋਕਤ ਦੋਵੇਂ

6.

MULTIPLE CHOICE QUESTION

30 sec • 1 pt

ਉਸਨੇ ਸ਼ੁਕਰਾਨੇ ਵਜੋਂ ਕਿੰਨੀਆਂ ਮੋਹਰਾਂ ਭੇਂਟ ਕਰਨੀਆਂ ਸਨ ?

20

5

500

7.

MULTIPLE CHOICE QUESTION

30 sec • 1 pt

ਬੇੜਾ ਸ਼ਬਦ ਦਾ ਅਰਥ ਚੁਣੋ

ਵੱਡੀ ਕਿਸ਼ਤੀ

ਕਿਨਾਰਾ

ਸਮੁੰਦਰ

8.

MULTIPLE CHOICE QUESTION

30 sec • 1 pt

ਗੁਰੂ ਲਾਧੋ ਰੇ ਸ਼ਬਦ ਦਾ ਅਰਥ ਚੁਣੋ ।

ਗੁਰੂ ਮਿਲ ਗਿਆ

ਗੁਰੂ ਲੱਭ ਗਿਆ

ਕੋਈ ਵੀ ਨਹੀਂ