
ਅਸਲੀ ਮੰਦਰ
Authored by dept.punjabi primary
Other
3rd Grade
Used 5+ times

AI Actions
Add similar questions
Adjust reading levels
Convert to real-world scenario
Translate activity
More...
Content View
Student View
6 questions
Show all answers
1.
MULTIPLE CHOICE QUESTION
30 sec • 1 pt
ਅੰਗੂਰਾਂ ਦੀ ਵੇਲ ਕਿਸ ਨੇ ਲਗਾਈ ਸੀ ?
ਬਾਬਾ ਜੀ ਨੇ
ਪਿਤਾ ਜੀ ਨੇ
ਮਾਤਾ ਜੀ ਨੇ
ਕਿਸੇ ਨੇ ਨਹੀਂ
2.
MULTIPLE CHOICE QUESTION
30 sec • 1 pt
ਕਿਰਨਦੀਪ ਸਵੇਰੇ ਉੱਠ ਕੇ ਕੀ ਕਰਦਾ ਸੀ?
ਨਹਾਉਂਦਾ ਸੀ
ਖਾਣਾ ਖਾਂਦਾ ਸੀ
ਕਸਰਤ ਕਰਦਾ ਸੀ
ਰੋਂਦਾ ਸੀ
3.
MULTIPLE CHOICE QUESTION
30 sec • 1 pt
ਵੇਲ ਨੂੰ ਕਿੰਨੇ ਸਾਲ ਬਾਅਦ ਬੂਰ ਪੈ ਗਿਆ ਸੀ?
ਇੱਕ ਸਾਲ ਬਾਅਦ
ਦੋ ਸਾਲ ਬਾਅਦ
ਤਿੰਨ ਸਾਲ ਬਾਅਦ
ਚਾਰ ਸਾਲ ਬਾਅਦ
4.
MULTIPLE CHOICE QUESTION
30 sec • 1 pt
ਗੁਥਲੀਆਂ ਦਾ ਰੰਗ ਕਿਹੜਾ ਸੀ?
ਨੀਲਾ
ਪੀਲਾ
ਹਲਕਾ ਪੀਲਾ
ਲਾਲ
5.
MULTIPLE CHOICE QUESTION
30 sec • 1 pt
ਕਿਰਨਦੀਪ ਕਿੰਨੇ ਦਿਨਾਂ ਬਾਅਦ ਗੁਥਲੀਆਂ ਨੂੰ ਖੋਲ੍ਹ ਕੇ ਵੇਖਦਾ ਸੀ?
ਦੋ ਦਿਨਾਂ ਬਾਅਦ
ਤਿੰਨ ਦਿਨਾਂ ਬਾਅਦ
ਚਾਰ ਦਿਨਾਂ ਬਾਅਦ
ਕਦੀ ਨਹੀਂ
6.
MULTIPLE CHOICE QUESTION
30 sec • 1 pt
ਅੰਗੂਰਾਂ ਦਾ ਪਹਿਲਾ ਗੁੱਛਾ ਕਿਸਨੇ ਕੱਟਿਆ?
ਮਾਤਾ ਜੀ ਨੇ
ਪਿਤਾ ਜੀ ਨੇ
ਭਰਾ ਨੇ
ਕਿਰਨਦੀਪ ਨੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?