
ਕਾਗਜ਼ ਦੀ ਕਹਾਣੀ
Authored by RUBY RUBY
Other
4th Grade
Used 3+ times

AI Actions
Add similar questions
Adjust reading levels
Convert to real-world scenario
Translate activity
More...
Content View
Student View
6 questions
Show all answers
1.
MULTIPLE CHOICE QUESTION
30 sec • 1 pt
ਕਾਗਜ਼ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਹੋਂਦ ਵਿੱਚ ਆਇਆ ?
ਚੀਨ
ਯੂਰਪ
ਜਰਮਨੀ
ਮਿਸਰ
2.
MULTIPLE CHOICE QUESTION
30 sec • 1 pt
ਕਾਗ਼ਜ਼ ਦੀ ਖੋਜ ਕਰਨ ਵਾਲੇ ਚੀਨੀ ਵਿਅਕਤੀ ਦਾ ਕੀ ਨਾਮ ਸੀ ?
ਚਾਏ ਲੁਨ
ਵਾਸਕੋਡੀਗਾਮਾ
ਸਟੀਫਨਸਨ
ਕੋਈ ਨਹੀਂ
3.
MULTIPLE CHOICE QUESTION
30 sec • 1 pt
ਕਾਗ਼ਜ਼ ਦੀ ਖੋਜ ਨੇ ਕਿਸ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ?
ਕੱਪੜੇ ਦੇ
ਖੇਤੀ ਦੇ
ਪੜ੍ਹਨ ਲਿਖਣ ਦੇ ਖੇਤਰ ਵਿੱਚ
ਵਪਾਰ ਦੇ
4.
MULTIPLE CHOICE QUESTION
30 sec • 1 pt
ਕਾਗਜ਼ ਬਣਾਉਣ ਲਈ ਸਭ ਤੋਂ ਵੱਧ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ?
ਲੱਕੜੀ
ਲੀਰਾਂ
ਘਾਹ ਫੂਸ
ਬਿਜਲੀ
5.
MULTIPLE CHOICE QUESTION
30 sec • 1 pt
ਇਕ ਟਨ ਕਾਗਜ਼ ਦੇ ਅਖ਼ਬਾਰ ਤਿਆਰ ਕਰਨ ਲਈ ਕਿੰਨੇ ਦਰੱਖਤਾਂ ਦੀ ਨੂੰ ਕੱਟਣਾ ਪੈਂਦਾ ਹੈ?
ਵੀਹ
ਬਾਰਾਂ
ਪੰਜਾਹ
ਦਸ
6.
MULTIPLE CHOICE QUESTION
30 sec • 1 pt
ਕਾਗਜ਼ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ ?
ਸੈਂਡਲ
ਪੇਪਰ
ਕੈਮੀਕਲ
ਪੈੱਨ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?