
ਪਾਠ 15 ਮਹੀਨਿਆਂ ਦੇ ਦਿਨ
Authored by dept.punjabi Primary
Other
3rd Grade
Used 6+ times

AI Actions
Add similar questions
Adjust reading levels
Convert to real-world scenario
Translate activity
More...
Content View
Student View
5 questions
Show all answers
1.
MULTIPLE CHOICE QUESTION
30 sec • 1 pt
ਬੱਚੇ ਜਮਾਤ ਵਿੱਚ ਕਿਸ ਦਾ ਇੰਤਜਾਰ ਕਰ ਰਹੇ ਸਨ?
ਮੁੱਖ ਅਧਿਆਪਕਾ ਜੀ ਦਾ
ਰਵਿੰਦਰ ਮੈਡਮ ਦਾ
ਜਤਿੰਦਰ ਮੈਡਮ ਦਾ
ਸਤਿੰਦਰ ਮੈਡਮ ਦਾ
2.
MULTIPLE CHOICE QUESTION
30 sec • 1 pt
ਰਵਿੰਦਰ ਮੈਡਮ ਨੇ ਬੈਗ ਵਿਚੋਂ ਕੀ ਕੱਢ ਕੇ ਦਿਖਾਇਆ?
ਸਕੈਚ ਪੈਂਨ
ਖਾਣਾ
ਗੇਮ
ਗਲੋਬ
3.
MULTIPLE CHOICE QUESTION
30 sec • 1 pt
ਮੈਡਮ ਨੇ ਰਮਨ ਨੂੰ ਗੱਤੇ ਦੇ ਟੁਕੜੇ ਉੱਪਰ ਕਿਹੜਾ ਰੰਗ ਕਰਨ ਲਈ ਕਿਹਾ?
ਲਾਲ
ਨੀਲਾ
ਪੀਲਾ
ਹਰਾ
4.
MULTIPLE CHOICE QUESTION
30 sec • 1 pt
ਫਰਵਰੀ ਦੇ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ?
15 ਦਿਨ
31 ਦਿਨ
28 ਦਿਨ
7 ਦਿਨ
5.
MULTIPLE CHOICE QUESTION
30 sec • 1 pt
ਸਾਲ ਦੇ ਕਿੰਨੇ ਮਹੀਨਿਆਂ ਵਿਚ ਤੀਹ ਦਿਨ ਹੁੰਦੇ ਹਨ?
4 ਮਹੀਨਿਆਂ ਵਿਚ
6 ਮਹੀਨਿਆਂ ਵਿੱਚ
1 ਮਹੀਨੇ ਵਿੱਚ
10 ਮਹੀਨਿਆਂ ਵਿੱਚ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?