Search Header Logo

ਘਿਰਿਆ

Authored by Jasvir Kaur

World Languages

6th Grade

Used 3+ times

ਘਿਰਿਆ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

30 sec • 1 pt

1.ਕਿਰਿਆ ਤੋਂ ਕਾਹਦਾ ਪਤਾ ਲੱਗਦਾ ਹੈ ?

ਕੰਮ ਦੇ ਕਰਨ ਦਾ

ਕਿਸੇ ਦੇ ਨਾਂ ਦਾ

ਕਿਸੇ ਦੀ ਵਿਸ਼ੇਸ਼ਤਾ ਦਾ

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ

2.

MULTIPLE CHOICE QUESTION

30 sec • 1 pt

2.ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ?

ਤਿੰਨ

ਦੋ

ਚਾਰ

ਪੰਜ

3.

MULTIPLE CHOICE QUESTION

30 sec • 1 pt

3.ਅਕਰਮਕ ਕਿਰਿਆ ਵਿੱਚ ਕੀ ਨਹੀਂ ਹੁੰਦਾ ?

ਕਰਤਾ

ਕਰਮ

ਵਿਸ਼ੇਸ਼ਣ

ਨਾਮ

4.

MULTIPLE CHOICE QUESTION

30 sec • 1 pt

4.ਸਕਰਮਕ ਵਿਚ ਕੀ ਹੁੰਦਾ ਹੈ ?

ਕਰਮ

ਕਰਤਾ

ਦੋਵੇਂ ਹੀ

ਨਾਮ

5.

MULTIPLE CHOICE QUESTION

30 sec • 1 pt

5.ਮੋਹਨ ਨੇ ਪਾਠ ਪੜ੍ਹਾਇਆ। ਕਿਰਿਆ ਸ਼ਬਦ ਚੁਣੋ

ਮੋਹਨ

ਪਾਠ

ਪੜ੍ਹਾਇਆ

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ

6.

MULTIPLE CHOICE QUESTION

30 sec • 1 pt

6.ਮਜ਼ਦੂਰ ਇੱਟਾਂ ਢੋਂਹਦੇ ਹਨ। ਕਿਰਿਆ ਸ਼ਬਦ ਚੁਣੋ

ਇੱਟਾਂ

ਮਜ਼ਦੂਰ

ਢੋੰਹਦੇ

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ

7.

MULTIPLE CHOICE QUESTION

30 sec • 1 pt

7.ਕਿਹੜੀ ਕਿਰਿਆ ਕਰਮ ਤੋਂ ਬਿਨਾਂ ਹੁੰਦੀ ਹੈ?

ਭੂਤ

ਭਵਿੱਖਤ

ਸਕਰਮਕ

ਅਕਰਮਕ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?