6th CHP-12 pbi

6th CHP-12 pbi

6th Grade

7 Qs

quiz-placeholder

Similar activities

PADNAVV QUIZ

PADNAVV QUIZ

4th - 8th Grade

5 Qs

ਮੁਹਾਵਰੇ

ਮੁਹਾਵਰੇ

6th - 8th Grade

7 Qs

ਸ਼ਬਦਾਵਲੀ

ਸ਼ਬਦਾਵਲੀ

5th - 9th Grade

6 Qs

Parm

Parm

6th - 8th Grade

10 Qs

Class 6

Class 6

6th Grade

10 Qs

Guru Har Rai Ji (ਗੁਰੂ ਹਰਿ ਰਾਏ ਜੀ) L4 book Page 103

Guru Har Rai Ji (ਗੁਰੂ ਹਰਿ ਰਾਏ ਜੀ) L4 book Page 103

3rd - 6th Grade

10 Qs

6th CHP-12 pbi

6th CHP-12 pbi

Assessment

Quiz

Created by

Jasvir Kaur

World Languages

6th Grade

2 plays

Medium

7 questions

Show all answers

1.

MULTIPLE CHOICE QUESTION

30 sec • 1 pt

1.ਵਜ਼ੀਰ ਖ਼ਾਨ ਕਿੱਥੋਂ ਦਾ ਹਾਕਮ ਸੀ ?

ਚਮਕੌਰ ਸਾਹਿਬ ਦਾ

ਫਤਹਿਗਡ਼੍ਹ ਸਾਹਿਬ ਦਾ

ਸਰਹਿੰਦ ਦਾ

ਕੋਈ ਵੀ ਨਹੀਂ

2.

MULTIPLE CHOICE QUESTION

30 sec • 1 pt

2.ਬੰਦਾ ਬਹਾਦਰ ਜਾਤ ਦਾ ਕੀ ਸੀ ?

ਜੱਟ

ਮੁਸਲਮਾਨ

ਬ੍ਰਾਹਮਣ

ਕੋਈ ਵੀ ਨਹੀਂ

3.

MULTIPLE CHOICE QUESTION

30 sec • 1 pt

3.ਮਾਰ ਮਾਰਨੀ ਦਾ ਸਹੀ ਅਰਥ ਦੱਸੋ ।

ਕੁੱਟਣਾ

ਧੱਕੇ ਦੇਣਾ

ਸਜ਼ਾ ਦੇਣੀ

ਕੋਈ ਵੀ ਨਹੀਂ

4.

MULTIPLE CHOICE QUESTION

30 sec • 1 pt

4.ਖੰਡਰ ਦਾ ਸਹੀ ਅਰਥ ਦੱਸੋ ।

ਇਮਾਰਤ

ਧਰਮਸ਼ਾਲਾ

ਟੁੱਟੀਆਂ ਹੋਈਆਂ ਇਮਾਰਤਾਂ

ਕੋਈ ਵੀ ਨਹੀਂ

5.

MULTIPLE CHOICE QUESTION

30 sec • 1 pt

5.ਬੰਦਾ ਬਹਾਦਰ ਨੂੰ ਕਿਸ ਦਿਨ ਸ਼ਹੀਦ ਕੀਤਾ ਗਿਆ ?

8 ਜੂਨ

7 ਜੂਨ

9 ਜੂਨ

ਕੋਈ ਵੀ ਨਹੀਂ

6.

MULTIPLE CHOICE QUESTION

30 sec • 1 pt

6.ਮੁਗਲ ਕਿਸੇ ਦਾ ਨਾਂ ਸੁਣ ਕੇ ਥਰ ਥਰ ਕੰਬਦੇ ਸਨ ?

ਵਜ਼ੀਰ ਖਾਂ ਦਾ

ਬੰਦਾ ਬਹਾਦਰ ਦਾ

ਗੁਰੂ ਗੋਬਿੰਦ ਸਿੰਘ ਜੀ ਦਾ

ਕੋਈ ਵੀ ਨਹੀਂ

7.

MULTIPLE CHOICE QUESTION

30 sec • 1 pt

7.ਮਾਧੋ ਦਾਸ ਦੀ ਮੁਲਾਕਾਤ ਕਿਸ ਨਾਲ ਹੋਈ ?

ਗੁਰੂ ਨਾਨਕ ਦੇਵ ਜੀ ਨਾਲ

ਗੁਰੂ ਗੋਬਿੰਦ ਸਿੰਘ ਜੀ ਨਾਲ

ਗੁਰੂ ਤੇਗ ਬਹਾਦਰ ਜੀ ਨਾਲ

ਕੋਈ ਵੀ ਨਹੀਂ