Search Header Logo

ਤਿੰਨ ਭੈਣਾਂ

Authored by primary punjabi

Other

5th Grade

Used 15+ times

ਤਿੰਨ ਭੈਣਾਂ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

6 questions

Show all answers

1.

MULTIPLE CHOICE QUESTION

30 sec • 1 pt

ਤਿੰਨ ਭੈਣਾਂ ਕੌਣ ਸਨ?

ਪਾਣੀ ਦੀਆ ਬੂੰਦਾਂ

ਤਿੰਨ ਕੁੜੀਆਂ

ਤਿੰਨ ਔਰਤਾਂ

ਕੋਈ ਨਹੀਂ

2.

MULTIPLE CHOICE QUESTION

30 sec • 1 pt

ਪਾਣੀ ਦੀ ਪਹਿਲੀ ਬੂੰਦ ਕੀ ਬਣ ਗਈ ?

ਤੱਤੀ ਹਵਾੜ

ਮੋਤੀ

ਤ੍ਰੇਲ

ਸਿੱਪੀ

3.

MULTIPLE CHOICE QUESTION

30 sec • 1 pt

ਹਾਏ ਮੈਂ .................ਗਈ ।

ਡਰ

ਮਰ

ਲੜ

ਕੋਈ ਨਹੀਂ

4.

MULTIPLE CHOICE QUESTION

30 sec • 1 pt

ਹਮੇਸ਼ਾ ਚੰਗਿਆਂ ਦੀ ................ ਕਰੋ ।

ਪੰਗਤ

ਰੰਗਤ

ਸੇਵਾ

ਸੰਗਤ

5.

MULTIPLE CHOICE QUESTION

30 sec • 1 pt

ਪਾਣੀ ਦੀ ਤੀਸਰੀ ਬੂੰਦ ਕਿੱਥੇ ਡਿੱਗੀ ਸੀ ?

ਸਿੱਪੀ ਵਿੱਚ

ਚੁੱਲ੍ਹੇ ਤੇ

ਧਰਤੀ ਤੇ

ਕਿਤੇ ਵੀ ਨਹੀਂ

6.

MULTIPLE CHOICE QUESTION

30 sec • 1 pt

ਪਾਣੀ ਦੀ ਦੂਸਰੀ ਬੂੰਦ ਨੇ ਕਿਸ ਦੀ ਸੰਗਤ ਕੀਤੀ ਸੀ ?

ਫੁੱਲ ਦੀ

ਮੋਤੀ ਦੀ

ੳ ਤੇ ਅ ਦੋਵੇਂ

ਕੋਈ ਨਹੀਂ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?