
Class 6 ch-14
Authored by Parminder Kaur
World Languages
6th Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
7 questions
Show all answers
1.
MULTIPLE CHOICE QUESTION
30 sec • 1 pt
ਭਗਤ ਸਿੰਘ ਨੇ ਦਸਵੀਂ ਤੱਕ ਵਿੱਦਿਆ ਕਿੱਥੋਂ ਹਾਸਲ ਕੀਤੀ?
ਖਾਲਸਾ ਸਕੂਲ
ਡੀ. ਏ. ਵੀ. ਸਕੂਲ
ਕਾਨਵੈਂਟ ਸਕੂਲ
ਸਰਕਾਰੀ ਸਕੂਲ
2.
MULTIPLE CHOICE QUESTION
30 sec • 1 pt
ਭਗਤ ਸਿੰਘ ਨੇ ਕਿਹੜੀ ਸਭਾ ਦੀ ਸਥਾਪਨਾ ਕੀਤੀ?
ਕਿਸਾਨ ਸਭਾ
ਕ੍ਰਾਂਤੀਕਾਰੀ ਸਭਾ
ਨੌਜਵਾਨ ਭਾਰਤ ਸਭਾ
ਰਾਜਨੀਤੀ ਸਭਾ
3.
MULTIPLE CHOICE QUESTION
30 sec • 1 pt
ਸਾਈਮਨ ਕਮਿਸ਼ਨ ਦਾ ਵਿਰੋਧ ਕੌਣ ਕਰ ਰਿਹਾ ਸੀ?
ਚੰਦਰ ਸ਼ੇਖਰ ਆਜ਼ਾਦ
ਸ਼ਹੀਦ ਭਗਤ ਸਿੰਘ
ਊਧਮ ਸਿੰਘ
ਲਾਲਾ ਲਾਜਪਤ ਰਾਏ
4.
MULTIPLE CHOICE QUESTION
30 sec • 1 pt
ਭਗਤ ਸਿੰਘਤੇ ਉਸ ਦੇ ਸਾਥੀਆਂ ਨੇ ਸਕਾਟ ਦੀ ਥਾਂ ਕਿਸ ਨੂੰ ਮਾਰਿਆ?
ਜਨਰਲ ਉਡਵਾਇਰ
ਲਾਰਡ ਡਲਹੌਜੀ
ਸਾਂਡਰਸ
ਜਨਰਲ ਡਾਇਰ
5.
MULTIPLE CHOICE QUESTION
30 sec • 1 pt
ਚੰਦਰ ਸ਼ੇਖਰ ਆਜ਼ਾਦ ਨੂੰ ਕਿੰਨੇ ਬੈਂਤ ਮਾਰੇ ਗਏ?
ਦਸ
ਪੰਜ
ਬਾਰਾਂ
ਗਿਆਰਾਂ
6.
MULTIPLE CHOICE QUESTION
30 sec • 1 pt
ਭਗਤ ਸਿੰਘ ਦੇ ਨਾਲ ਅਸੈਂਬਲੀ ਹਾਲ ਵਿਚ ਬੰਬ ਕਿਸਨੇ ਸੁੱਟਿਆ?
ਚੰਦਰ ਸ਼ੇਖਰ ਆਜ਼ਾਦ
ਊਧਮ ਸਿੰਘ
ਬੀ. ਕੇ. ਦੱਤ
ਲਾਲਾ ਲਾਜਪਤ ਰਾਏ
7.
MULTIPLE CHOICE QUESTION
30 sec • 1 pt
ਭਗਤ ਸਿੰਘ ਦੇ ਸਾਥੀਆਂ ਦੇ ਕੀ ਨਾਂ ਸੀ?
ਮੰਗਲ ਪਾਂਡੇ, ਕਰਤਾਰ ਸਿੰਘ
ਰਾਜਗੁਰੂ ,ਸੁਖਦੇਵ
ਚੰਦਰ ਸ਼ੇਖਰ ਆਜ਼ਾਦ , ਊਧਮ ਸਿੰਘ
ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?