
competition on general knowledge
Authored by Rajwinder Kaur
Arts
Professional Development
Used 7+ times

AI Actions
Add similar questions
Adjust reading levels
Convert to real-world scenario
Translate activity
More...
Content View
Student View
30 questions
Show all answers
1.
MULTIPLE CHOICE QUESTION
30 sec • 1 pt
where is the biggest railway station in Punjab?
ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿੱਥੇ ਸਥਿਤ ਹੈ?
Bathinda
ਬਠਿੰਡਾ
Jalandhar
ਜਲੰਧਰ
Ludhiana
ਲੁਧਿਆਣਾ
Amritsar
ਅੰਮ੍ਰਿਤਸਰ
2.
MULTIPLE CHOICE QUESTION
30 sec • 1 pt
where is Punjab's biggest grain market?
ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਸਥਿਤ ਹੈ?
Patiala
ਪਟਿਆਲਾ
Abohar
ਅਬੋਹਰ
Ludhiana
ਲੁਧਿਆਣਾ
Khana
ਖੰਨਾ
3.
MULTIPLE CHOICE QUESTION
30 sec • 1 pt
which is the famous dance of Punjab?
ਪੰਜਾਬ ਦਾ ਸਭ ਤੋਂ ਪ੍ਰਸਿੱਧ ਲੋਕ ਨਾਚ ਕਿਹੜਾ ਹੈ?
Bharatanatyam
ਭਰਤ ਨਾਟਯਮ
Dandiya Raas
ਡਾਂਡੀਆ ਰਾਸ
Bhangra
ਭੰਗੜਾ
Kuchipudi
ਕੁਚੀਪੁੜੀ
4.
MULTIPLE CHOICE QUESTION
30 sec • 1 pt
who was the first chief minister of Punjab.?
ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੋਣ ਸਨ?
Parkash Singh Badal
ਪ੍ਰਕਾਸ਼ ਸਿੰਘ ਬਾਦਲ
Sikandar Hayat Khan
ਸਿਕੰਦਰ ਹਯਤ ਖਾਨ
Captain Amrinder Singh
ਕੈਪਟਨ ਅਮਰਿੰਦਰ ਸਿੰਘ
Jawaharlal Nehru
ਜਵਾਹਰ ਲਾਲ ਨਹਿਰੂ
5.
MULTIPLE CHOICE QUESTION
30 sec • 1 pt
The Bhakra Dam is build on the bank of which river?
ਭਾਖੜਾ ਡੈਮ ਕਿਸ ਦਰਿਆ ਦੇ ਕਿਨਾਰੇ ਤੇ ਬਣਿਆ ਹੋਇਆ ਹੈ?
Beas
ਬਿਆਸ
Ravi
ਰਾਵੀ
Satluj
ਸਤਲੁਜ
Jehlam
ਜੇਹਲਮ
6.
MULTIPLE CHOICE QUESTION
30 sec • 1 pt
Beas river is a part of which district of Punjab?
ਬਿਆਸ ਨਦੀ ਪੰਜਾਬ ਦੇ ਕਿਸ ਜਿਲ੍ਹੇ ਦਾ ਹਿੱਸਾ ਹੈ?
jalandhar
ਜਲੰਧਰ
Hari ke
ਹਰੀਕੇ
Tarn taran
ਤਰਨਤਾਰਨ
Hoshiarpur
ਹੁਸ਼ਿਆਰਪੁਰ
7.
MULTIPLE CHOICE QUESTION
30 sec • 1 pt
Beas river flows through which velly?
ਬਿਆਸ ਦਰਿਆ ਕਿਸ ਦੱਰੇ ਤੋਂ ਨਿਕਲਦਾ ਹੈ?
Jojila
ਜੋਜਿਲਾ
Taju
ਤੱਜੂ
Baralacha
ਬਾਰਾਲਾਚਾ
Rohtang
ਰੋਹਤਾਂਗ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?