Search Header Logo

ਸ਼੍ਰੀ ਹਰਿਮੰਦਰ ਸਾਹਿਬ ਦੀ ਯਾਤਰਾ

Authored by primary punjabi

Other

4th Grade

Used 1+ times

ਸ਼੍ਰੀ ਹਰਿਮੰਦਰ ਸਾਹਿਬ ਦੀ ਯਾਤਰਾ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

7 questions

Show all answers

1.

MULTIPLE CHOICE QUESTION

30 sec • 5 pts

ਚੌਥੀ ਜਮਾਤ ਦੇ ਕਿੰਨੇ ਬੱਚੇ ਮਿਸ ਸੋਨਮ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਜਾ ਰਹੇ ਸਨ?

80

35

60

30

2.

MULTIPLE CHOICE QUESTION

30 sec • 5 pts

ਸਭ ਬੱਚੇ ਆਪਣੀ ਅਧਿਆਪਕਾਂ ਨਾਲ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ ?

ਭੀੜੀ ਗਲੀ ਵਿੱਚ

ਜੋੜਾ ਘਰ ਵਿੱਚ

ਇਸ਼ਨਾਨ ਘਰ ਵਿੱਚ

ਪਾਰਕ ਵਿੱਚ

3.

MULTIPLE CHOICE QUESTION

30 sec • 5 pts

ਬੱਚੇ ਕਿੱਥੋਂ ਦੀ ਸਫਾਈ ਦੇਖ ਕੇ ਹੈਰਾਨ ਹੋ ਗਏ?

ਗਲੀਆਂ ਵਿੱਚ

ਫਰਸ਼ ਵਿੱਚ

ਪਰਕਰਮਾ ਵਿੱਚ

ਰਸਤੇ ਵਿੱਚ

4.

MULTIPLE CHOICE QUESTION

30 sec • 5 pts

ਬੱਚਿਆਂ ਲਈ ਸ਼ਾਂਤ ਮਨ ਨਾਲ ਬੈਠ ਕੇ ਕੀ ਸੁਣਿਆ?

ਗੱਲਾਂ

ਬਾਤਾਂ

ਕਹਾਣੀਆਂ

ਕੀਰਤਨ

5.

MULTIPLE CHOICE QUESTION

30 sec • 5 pts

ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ਕਿਨ੍ਹਾਂ ਦੇ ਨਾਮ ਨਾਲ ਪ੍ਰਸਿੱਧ ਹੈ?

ਸ੍ਰੀ ਗੁਰੂ ਰਾਮਦਾਸ ਜੀ

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ

6.

MULTIPLE CHOICE QUESTION

30 sec • 5 pts

ਥੋੜ੍ਹੀ ਦੇਰ ਅਰਾਮ ਕਰਨ ਤੋਂ ਬਾਦ ਸਾਰੇ ਕੀ ਵੇਖਣ ਲਈ ਚੱਲ ਪਏ?

ਸਰੋਵਰ

ਵਾਹਘਾ ਬਾਰਡਰ

ਪਾਣੀ

ਮੱਛੀਆਂ

7.

MULTIPLE CHOICE QUESTION

30 sec • 5 pts

ਚੌਥੀ ਜਮਾਤ ਦੇ ਕਿੰਨੇ ਬੱਚੇ ਮਿਸ ਸੋਨਮ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਜਾ ਰਹੇ ਸਨ?

80

35

60

30

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Microsoft

Continue with Microsoft

or continue with

Facebook

Facebook

Apple

Apple

Others

Others

Already have an account?