
ਚੰਡੀਗੜ੍ਹ ਦੀ ਸੈਰ
Authored by primary punjabi
Other
4th Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
6 questions
Show all answers
1.
MULTIPLE CHOICE QUESTION
30 sec • 5 pts
ਪੰਜਾਬ ਦੀ ਰਾਜਧਾਨੀ ਕਿਹੜੀ ਹੈ?
ਲੁਧਿਆਣਾ
ਹਰਿਆਣਾ
ਕਲਕੱਤਾ
ਚੰਡੀਗੜ੍ਹ
2.
MULTIPLE CHOICE QUESTION
30 sec • 5 pts
ਕਿਹੜੀ ਜਮਾਤ ਦੇ ਬੱਚੇ ਆਪਣੇ ਅਧਿਆਪਕਾ ਨਾਲ ਚੰਡੀਗੜ੍ਹ ਦੀ ਸੈਰ ਕਰਨ ਗਏ?
ਪਹਿਲੀ
ਦੂਸਰੀ
ਤੀਸਰੀ
ਚੌਥੀ
3.
MULTIPLE CHOICE QUESTION
30 sec • 5 pts
" ਮੈਡਮ ਜੀ, ਚੰਡੀਗੜ੍ਹ ਖੂਬਸੂਰਤ ਸ਼ਹਿਰ ਕਿਵੇਂ ਹੈ? ਉਸ ਵਰਗੇ ਬਹੁਤ ਸਾਰੇ ਹੋਰ ਸ਼ਹਿਰ ਹਨl ਇਸ ਵਿੱਚ ਕੀ ਵਿਸ਼ੇਸ਼ਤਾ ਹੈ?" ਇਹ ਸ਼ਬਦ ਕਿਸ ਨੇ ਕਹੇ।
ਮੈਡਮ ਨੇ
ਬੱਚਿਆਂ ਨੇ
ਹਰਨੇਕ ਨੇ
ਕਿਸੇ ਨੇ ਨਹੀਂ
4.
MULTIPLE CHOICE QUESTION
30 sec • 5 pts
ਚੰਡੀਗੜ੍ਹ ਨੂੰ ਕਿਸ ਵਿੱਚ ਵੰਡਿਆ ਹੋਇਆ ਹੈ?
ਕਮਰਿਆਂ ਵਿੱਚ
ਕੰਧਾਂ ਵਿੱਚ
ਸਕੂਲਾਂ ਵਿੱਚ
ਸੈਕਟਰਾਂ ਵਿੱਚ
5.
MULTIPLE CHOICE QUESTION
30 sec • 5 pts
ਸੁਖਨਾ ਝੀਲ ਦੇਖਣ ਤੋਂ ਬਾਅਦ ਉਹ ਕਿਹੜਾ ਗਾਰਡਨ ਦੇਖਣ ਲਈ ਚੱਲ ਪਏ?
ਰਾਕ ਗਾਰਡਨ
ਪਾਰਕ
ਗਾਰਡਨ
ਬਾਗ
6.
MULTIPLE CHOICE QUESTION
30 sec • 5 pts
ਰੋਜ਼ ਗਾਰਡਨ ਵਿੱਚ ਤਰ੍ਹਾਂ-ਤਰ੍ਹਾਂ ਦੇ ਕਿਹੜੇ ਫੁੱਲ ਲੱਗੇ ਸਨ?
ਗੇਂਦੇ ਦੇ
ਕਲੀਆਂ ਦੇ
ਕਮਲ ਦੇ
ਗੁਲਾਬ ਦੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?