
ਸਾਹ ਕਿਰਿਆ, ਮੋਨਿਕਾ ਮਹਿਤਾ ਸਸਸਸ ਲੌਹਗੜ੍ਹ ਮੁਹਾਲੀ
Authored by monika Mehta
Science
7th Grade
Used 3+ times

AI Actions
Add similar questions
Adjust reading levels
Convert to real-world scenario
Translate activity
More...
Content View
Student View
15 questions
Show all answers
1.
MULTIPLE CHOICE QUESTION
30 sec • 1 pt
ਸਫ਼ੈਦ ਰਕਤਾਣੂ ਸਰੀਰ ਵਿੱਚ ਦਾਖਲ ਹੋਣ ਵਾਲੇ
ਬੈਕਟੀਰੀਆ ਦੇ ਖਾਤਮੇ ਲਈ ਕਿਹੜੀ ਗੈਸ ਦਾ ਇਸਤੇਮਾਲ
ਕਰਦੇ ਹਨ।
ਆਕਸੀਜਨ
ਕਾਰਬਨ ਡਾਈਆਕਸਾਈਡ
ਨਾਈਟਰੋਜਨ
ਕਲੋਰੀਨ
2.
MULTIPLE CHOICE QUESTION
30 sec • 1 pt
ਸਾਹ ਦੁਆਰਾ ਅੰਦਰ ਲਈ ਗਈ ਹਵਾ ਵਿੱਚ ਆਕਸੀਜਨ ਦੀ
ਮਾਤਰਾ ਕਿੰਨੀ ਹੁੰਦੀ ਹੈ।
21%
16.4%
18%
20%
3.
MULTIPLE CHOICE QUESTION
30 sec • 1 pt
ਸਾਹ ਦੁਆਰਾ ਬਾਹਰ ਕੱਢੀ ਗਈ ਹਵਾ ਵਿੱਚ CO2 ਦੀ ਕਿੰਨੀ ਮਾਤਰਾ ਹੁੰਦੀ ਹੈ।
23%
4.4%
6%
0.04%
4.
MULTIPLE CHOICE QUESTION
30 sec • 1 pt
ਕਿਸੇ ਨਾਰਮਲ ਬਾਲਗ ਵਿਅਕਤੀ ਦੀ ਆਰਾਮ
ਅਵਸਥਾ ਵਿੱਚ ਔਸਤ ਸਾਹ ਕਿਰੀਆ ਹੁੰਦੀ ਹੈ-
9-12 ਪ੍ਰਤੀ ਮਿੰਟ
15-18 ਪ੍ਰਤੀ ਮਿੰਟ
21-24 ਪ੍ਰਤੀ ਮਿੰਟ
30-33 ਪ੍ਰਤੀ ਮਿੰਟ
5.
MULTIPLE CHOICE QUESTION
30 sec • 1 pt
ਬਹੁਤ ਜਿਆਦਾ ਕਸਰਤ ਕਰਦੇ ਹੋਏ ਜਿਸ ਪਦਾਰਥ ਦੇਇਕੱਠੇ ਹੋਣ ਕਾਰਣ ਬਕਾਵਟ ਹੁੰਦੀ ਹੈ, ਉਹ ਹੈ:-
ਲੈਕਟਿਕ ਐਸਿਡ
ਐਸੀਟਿਕ ਐਸਿਡ
ਪਾਣੀ
ਅਲਕੋਹਲ
6.
MULTIPLE CHOICE QUESTION
30 sec • 1 pt
ਬਾਹਰ ਸਾਹ ਛੱਡਦੇ ਸਮੇਂ ਪੱਸਲੀਆਂ-
ਬਾਹਰ ਵੱਲ ਗਤੀ ਕਰਦੀਆਂ ਹਨ
ਹੇਠਾਂ ਵੱਲ ਗਤੀ ਕਰਦੀਆਂ ਹਨ
ਉੱਪਰ ਦੇ ਵੱਲ ਗਤੀ ਕਰਦੀਆਂ ਹਨ
ਬਿਲਕੁਲ ਗਤੀ ਨਹੀਂ ਕਰਦੀਆਂ
7.
MULTIPLE CHOICE QUESTION
30 sec • 1 pt
ਕਾਕਰੋਚਾਂ ਦੇ ਸਰੀਰ ਵਿੱਚ ਹਵਾ ਪ੍ਰਵੇਸ਼ ਕਰਦੀਹੈ, ਉਹਨਾਂ ਦੇ-
ਫੇਫੜਿਆਂ ਦੁਆਰਾ
ਚਮੜੀ ਦੁਆਰਾ
ਸਪਾਈਰੇਕਲ ਦੁਆਰਾ
ਗਲਫੜਿਆਂ ਦੁਆਰਾ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?