Combustion and flame, ਜਾਲਣ ਤੇ ਲਾਟ ਮੋਨਿਕਾ ਮਹਿਤਾ ਸਸਸਸ ਲੌਹਗੜ੍ਹ ਮੁਹਾ

Quiz
•
Science
•
8th Grade
•
Hard
monika Mehta
Used 1+ times
FREE Resource
27 questions
Show all answers
1.
MULTIPLE CHOICE QUESTION
30 sec • 1 pt
ਜੇਕਰ ਤੁਸੀ ਇੱਕ ਲੋਹੇ ਦੇ ਟੁਕੜੇ ਨੂੰ ਇੱਕ ਚਿਮਟੀ ਦੀ ਮਦਦ ਨਾਲ ਸ਼ੁੱਧ ਆਕਸੀਜਨ ਵਿੱਚ ਮੋਮਬੱਤੀ ਦੀ ਲਾਟ ਜਾਂ ਬਰਨਰ ਦੀ ਲਾਟ ਵਿੱਚ ਲੈ ਕੇ ਜਾਉ ਤਾਂ ਇਸ ਤੋਂ ਤੁਸੀ ਕੀ ਸਿਖੋਗੇ?
If you hold a piece of iron wire with a pair of tongs inside a pure oxygen in a candle flame or Bunsen burner flame, what will you observe from it?
ਤਾਰ ਦਾ ਰੰਗ ਪੀਲਾ ਹੋ ਜਾਵੇਗਾ ਅਤੇ ਲਾਟ ਨਿਕਲੇਗੀWire become yellow in color and flame will produce
ਤਾਰ ਦਾ ਰੰਗ ਲਾਲ ਹੋ ਜਾਵੇਗਾ ਅਤੇ ਲਾਟ ਨਿਕਲੇਗੀWire become red hot and flame will produce
ਤਾਰ ਦਾ ਰੰਗ ਲਾਲ ਹੋ ਜਾਵੇਗਾ ਅਤੇ ਲਾਟ ਨਹੀ ਨਿਕਲੇਗੀWire become red hot and flame will not produce
ਉਪਰੋਕਤ ਕੋਈ ਵੀ ਨਹੀNone of the above
2.
MULTIPLE CHOICE QUESTION
30 sec • 1 pt
ਚਾਰ ਪਦਾਰਥ ਕ, ਖ, ਗ ਅਤੇ ਘ ਦੇ ਪ੍ਜਲਣ ਤਾਪਮਾਨ ਕ੍ਮਵਾਰ 125, 270, 155, ਅਤੇ 310 ਡਿਗਰੀ ਸੈਲਸਿਅਸ ਹਨ| ਇਹਨਾ ਵਿੱਚੋ ਕਿਹੜੇ ਪਦਾਰਥਾਂ ਦਾ ਜੋੜਾ 250 ਡਿਗਰੀ ਸੈਲਸਿਅਸ ਤੇ ਅੱਗ ਫੜ ਲਵੇਗਾ?
The ignition temperature of four substances P, Q, R and S are 125, 270, 155 and 310 degree celsius respectively. Which of following pairs of substances catches fire at 250 degree celsius?
ਖ ਅਤੇ ਘ/ Q & S
ਕ ਅਤੇ ਗ/ P & R
ਗ ਅਤੇ ਘ/ R & S
ਕ ਅਤੇ ਖ/ P & R
3.
MULTIPLE CHOICE QUESTION
30 sec • 1 pt
ਅੰਕਿਤ ਆਪਣੀ ਸਾਇੰਸ ਲੈਬ ਵਿੱਚ ਅਧਿਆਪਕ ਦੁਆਰਾ ਕਰਵਾਈ ਜਾ ਰਹੀ ਕਿਰਿਆ ਦੇਖ ਕੇ ਹੈਰਾਨ ਹੋਇਆ ਕਿ ਉਸ ਦੇ ਅਧਿਆਪਕ ਨੇ ਇਕ ਅਜਿਹਾ ਪਦਾਰਥ ਰੱਖਿਆ ਜੋ ਕਮਰੇ ਦੇ ਤਾਪਮਾਨ ਤੇ ਹਵਾ ਦੀ ਹੌਂਦ ਵਿੱਚ ਅੱਗ ਫੜ ਲੈਂਦਾ ਸੀ। ਉਸ ਦਾ ਨਾਂ ਕੀ ਹੈ?
Ankit surprised watching experiment in science lab, his teacher put substance that catches fire spontaneously in presence of air, at the room temperature. What is the name of that substance?
ਚਿੱਟਾ ਫਾਸਫੋਰਸ/ White Phosphorous
ਕੈਲਸ਼ਿਅਮ/ Calcium
ਲੋਹਾ/ Iron
ਸਲਫਰ/ Sulphur
4.
MULTIPLE CHOICE QUESTION
30 sec • 1 pt
ਐਲ.ਪੀ.ਜੀ. ਵਿੱਚ ਇੱਕ ਤੇਜ਼ ਗੰਦ ਵਾਲਾ ਮਰਕੈਪਟਾ ਨਾਂ ਦਾ ਪਦਾਰਥ ਮਿਲਾਈਆ ਜਾਂਦਾ ਹੈ ਕਿਉਂ?
Why is L.P.G, used as domestic fuel, mixed with a strong smelling volatile liquid like mercaptan?
ਵਧੀਆ ਦਹਨ ਲਈ/ For better combustion
ਵਧੀਆ ਸੁਗੰਧ ਲਈ/ For good smell
ਗੈਸ ਦੀ ਲਿਕੇਜ਼ ਦਾ ਪਤਾ ਕਰਨ ਲਈ/ For detection of gas leakage
ਕੈਲੋਰੀ ਮੁੱਲ ਵਧਾਉਣ ਲਈ/ For high calorific value
5.
MULTIPLE CHOICE QUESTION
30 sec • 1 pt
ਹੇਠਾਂ ਲਿਖਿਆਂ ਵਿੱਚੋ ਗਲਤ ਕਥਨ ਨੂੰ ਚੁਣੋ।
Choose the wrong statement from the given statements.
ਹਵਾ ਜਾਲਣ ਲਈ ਜਰੂਰੀ ਹੈAir is necessary for combustion.
ਮੈਗਨੀਸ਼ੀਅਮ ਜਲਣਸ਼ੀਲ ਧਾਤ ਨਹੀ ਹੈMagnesium is a non-combustible metal.
ਕਾਰਬਨਡਾਇਆਕਸਾਈਢਡ ਇੱਕ ਵਧੀਆ ਅੱਗ ਬੁੱਝਾਉ ਗੈਸ ਹੈCarbon dioxide is an excellent fire extinguisher.
ਲੱਕੜ ਦਾ ਕੈਲੋਰੀਫੀਕ ਮੋਲ ਕੋਲੇ ਨਾਲੋ ਉੱਚਾ ਹੁੰਦਾ ਹੈCaloric value of wood is higher than that of Coal.
6.
MULTIPLE CHOICE QUESTION
30 sec • 1 pt
ਹਾਇਡੋ੍ਜਨ ਗੈਸ ਦਾ ਕੈਲਰੀ ਮੁੱਲ ਬਹੁਤ ਜਿਆਦਾ ਹੁੰਦਾ ਹੈ ਲਗਭਗ 150 ਕਿ. ਜੂਲ/ਕਿ. ਗਾ੍ਮ| ਫਿਰ ਵੀ ਇਸ ਨੂੰ ਘਰੇਲੂ ਬਾਲਣ ਵਜੋਂ ਨਹੀਂ ਵਰਤੀਆ ਜਾਂਦਾ| ਕਿਓਂ?
Hydrogen gas has the highest calorific value i.e, 150 kJ /kg, yet it is not used as a fuel .why?
ਇਹ ਕੁਦਰਤੀ ਤੋਰ ਤੇ ਧਮਾਕੇ ਨਾਲ ਬਲਦਾ ਹੈ/ It is explosive in nature
ਇਹ ਕੁਦਰਤ ਵਿੱਚ ਸੀਮਿਤ ਮਾਤਰਾ ਵਿੱਚ ਉਪਲੱਬਧ ਹੈ/ It is limited in nature
ਇਸ ਨੂੰ ਸਟੋਰ ਕਰਨਾ ਮੁਸ਼ਕਿਲ ਹੁੰਦਾ ਹੈ/ It is difficult to store
ਇਸ ਦੀ ਢੋਆ-ਢੁਆਈ ਅੋਖੀ ਹੈ/ Its transportation is difficult
7.
MULTIPLE CHOICE QUESTION
30 sec • 1 pt
ਜੁਹੀ ਨੇ ਦੇਖਿਆ ਕਿ ਮਿੱਟੀ ਦੇ ਤੇਲ ਅਤੇ ਪਿਘਲਿਆ ਮੋਮ ਦੋਵੇਂ ਲਾਟ ਨਾਲ ਬਲਦੇ ਹਨ| ਪਰ ਚਾਰਕੋਲ ਲਾਟ ਨਾਲ ਨਹੀ ਬਲਦਾ| ਉਸ ਨੇ ਨਤੀਜਾ ਕੱਢਿਆ ਕਿ____.
Juhi observe kerosene oil and molten wax burns with flame but charcoal does not produce a flame. She concluded that it is due to___
ਚਾਰਕੋਲ ਸਖਤ, ਮਿੱਟੀ ਦਾ ਤੇਲ ਅਤੇ ਮੋਮ ਨਰਮ ਹੁੰਦੇ ਹਨCharcoal is hard and kerosene and wax is soft
ਜਿਹੜਾ ਪਦਾਰਥ ਬਾਲਣ ਸਮੇਂ ਵਾਸ਼ਪ ਪੈਦਾ ਕਰੇ ਉਹ ਲਾਟ ਨਾਲ ਬਲਦਾ ਹੈThe substances which produces vapours during burning give flame
ਉਪਰੋਕਤ ਦੋਵੇਂAbove both
ਕੋਈ ਵੀ ਨਹੀNone of these
Create a free account and access millions of resources
Similar Resources on Wayground
Popular Resources on Wayground
50 questions
Trivia 7/25

Quiz
•
12th Grade
11 questions
Standard Response Protocol

Quiz
•
6th - 8th Grade
11 questions
Negative Exponents

Quiz
•
7th - 8th Grade
12 questions
Exponent Expressions

Quiz
•
6th Grade
4 questions
Exit Ticket 7/29

Quiz
•
8th Grade
20 questions
Subject-Verb Agreement

Quiz
•
9th Grade
20 questions
One Step Equations All Operations

Quiz
•
6th - 7th Grade
18 questions
"A Quilt of a Country"

Quiz
•
9th Grade