Search Header Logo

FRICTION, 8TH, MONIKA MEHTA, GSSSLOHGARH

Authored by monika Mehta

Science

8th Grade

Used 6+ times

FRICTION, 8TH, MONIKA MEHTA, GSSSLOHGARH
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

30 questions

Show all answers

1.

MULTIPLE CHOICE QUESTION

30 sec • 1 pt

ਕਿਸੇ ਮੁਲਾਇਮ ਅਤੇ ਗਿੱਲ੍ਹੇ ਫਰਸ਼ ਉੱਤੇ ਚਲਨਾ ਮੁਸ਼ਕਿਲ ਕਿਉਂ ਹੁੰਦਾ ਹੈ?

Why is it difficult to walk on wet and smooth floor?

ਰਗੜ ਬਲ ਵੱਧ ਹੋਣ ਕਰਕੇ Due to more friction

ਰਗੜ ਬਲ ਘਟ ਹੋਣ ਕਰਕੇ Due to less friction.

ਗੁਰੂਤਾ ਆਕਰਸ਼ਨ ਕਰਕੇ Due to gravity

ਕੋਈ ਨਹੀਂ None of the above

2.

MULTIPLE CHOICE QUESTION

30 sec • 1 pt

ਰਗੜ ਬਲ ਦੀ ਦਿਸ਼ਾ ਹੁੰਦੀ ਹੈ?

In which direction frictional force always

ਉੱਪਰ ਵੱਲ upward

ਹੇਠਾਂ ਵਲੱ Downward

ਵਸਤੂ ਦੀ ਗਤੀ ਦੀ ਦਿਸ਼ਾ ਵੱਲ Direction of motion of object

ਵਸਤੂ ਦੀ ਗਤੀ ਦੀ ਦਿਸ਼ਾ ਦੇ ਉਲਟ Direction opposite to the motion of object.

3.

MULTIPLE CHOICE QUESTION

30 sec • 1 pt

ਰਗੜ ਬਲ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜਾ ਹੈ?

Frictional force depends on-

ਵਸਤੂ ਦੀ ਗਤੀ Speed of the object

ਸੱਤਾ ਦਾ ਮੁਲਾਇਮਪਣ Smoothness of the surface

ਸੱਤਾ ਦਾ ਖੁਰਦਰਾਪਨ Roughness of the surface.

B ਅਤੇ C ਦੋਵੇਂ।

4.

MULTIPLE CHOICE QUESTION

30 sec • 1 pt

ਰਗੜ ਬਲ ਕਿਉਂ ਪੈਦਾ ਹੁੰਦਾ ਹੈ?

Frictional force produced because of-

ਸੰਪਰਕ ਵਿੱਚ ਆਉਣ ਵਾਲੀਆਂ ਦੋ ਸੱਤਾਵਾ ਦੀਆਂ ਅਨਿਯਮਾਂ ਕਾਰਨIrregularities in two contacting surfaces

ਗਤੀਸ਼ੀਲ ਵਸਤੂ ਨੂੰ ਰੋਕਣ ਲਈTo stop moving object

ਵਸਤੂ ਦੀ ਗਤੀ ਨੂੰ ਆਸਾਨ ਕਰਨ ਲਈTo make an object move easily

ਕੋਈ ਨਹੀਂNone

5.

MULTIPLE CHOICE QUESTION

30 sec • 1 pt

ਬਸਾਂ ਅਤੇ ਟਰੱਕਾਂ ਦੇ ਟਾਇਰ ਝਰੀਦਾਰ ਕਿਉਂ ਬਣਾਏ ਜਾਂਦੇ ਹਨ?

Why grooves are made in tyres

ਰਗੜ ਬਲ ਘਟਾਉਣ ਲਈ To reduce friction.

ਰਗੜ ਬਲ ਵਧਾਉਣ ਲਈ To increase friction

ਸੁੰਦਰ ਬਣਾਉਣ ਲਈ Make them beautiful.

ਕੋਈ ਨਹੀਂ None

6.

MULTIPLE CHOICE QUESTION

30 sec • 1 pt

ਮਸ਼ੀਨਾਂ ਦੇ ਪੁਰਜਿਆ ਵਿਚ ਰਗੜ ਬਲ ਨੂੰ ਘੱਟ ਕਰਨ ਲਈ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ?

____is used to reduce the friction in moving parts of the machines?

ਤੇਲ ਜਾਂ ਗੀ੍ਸ Oil or grease

ਰੇਤ Sand

ਪੈਟਰੋਲ Petrol

ਪਾਣੀ Water.

7.

MULTIPLE CHOICE QUESTION

30 sec • 1 pt

ਤਰਲਾਂ ਵਿੱਚ ਪੈਦਾਂ ਰਗੜ ਕਿਸ ਕਾਰਕ ਤੇ ਨਿਰਭਰ ਕਰਦੀ ਹੈ?

On which factor friction in liquids depends?

ਵਸਤੂ ਦੀ ਪ੍ਰਕਿਰਤੀ Nature of the object

ਵਸਤੂ ਦੀ ਸ਼ਕਲ Shape of the object.

ਵਸਤੂ ਦੀ ਗਤੀ Speed

ਸਾਰੇ All

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?