ਅੱਖ ਤੇ ਰੰਗ ਬਿਰਂਗਾ ਸੰਸਾਰ, ਮੋਨਿਕਾ ਮਹਿਤਾ, ਸਸਸਸ ਲੋਹਗੜ੍ਹ ਮੁਹਾਲੀ, 10ਵੀ

ਅੱਖ ਤੇ ਰੰਗ ਬਿਰਂਗਾ ਸੰਸਾਰ, ਮੋਨਿਕਾ ਮਹਿਤਾ, ਸਸਸਸ ਲੋਹਗੜ੍ਹ ਮੁਹਾਲੀ, 10ਵੀ

10th Grade

6 Qs

quiz-placeholder

Similar activities

science quiz

science quiz

9th - 10th Grade

5 Qs

ਅੱਖ ਤੇ ਰੰਗ ਬਿਰਂਗਾ ਸੰਸਾਰ, ਮੋਨਿਕਾ ਮਹਿਤਾ, ਸਸਸਸ ਲੋਹਗੜ੍ਹ ਮੁਹਾਲੀ, 10ਵੀ

ਅੱਖ ਤੇ ਰੰਗ ਬਿਰਂਗਾ ਸੰਸਾਰ, ਮੋਨਿਕਾ ਮਹਿਤਾ, ਸਸਸਸ ਲੋਹਗੜ੍ਹ ਮੁਹਾਲੀ, 10ਵੀ

Assessment

Quiz

Science

10th Grade

Medium

Created by

monika Mehta

Used 1+ times

FREE Resource

6 questions

Show all answers

1.

MULTIPLE CHOICE QUESTION

30 sec • 1 pt

The human eye can focus objects at different distances by adjusting the focal length of the eye lens. This is due to :- / ਮਨੁੱਖੀ ਅੱਖ ਨੇਤਰ ਲੈੱਨਜ਼ ਦੀ ਫੋਕਸ ਦੂਰੀ ਨੂੰ ਵਿਵਸਥਿਤ ਕਰਕੇ ਭਿੰਨ-ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸਿਤ ਕਰ ਸਕਦਾ ਹੈ।ਅਜਿਹਾ ਹੋ ਸਕਣ ਦਾ ਕਾਰਨ ਹੈ.....

Presbyopia / ਜਰਾ- ਦਿ੍ਸ਼ਟਤਾ

Accomodation / ਅਨੁਕੂਲਣ ਸਮਰੱਥਾ

Near-sightedness / ਨਿਕਟ ਦਿ੍ਸ਼ਟੀ

Far-sightedness / ਦੂਰ - ਦਿ੍ਸ਼ਟਤਾ

2.

MULTIPLE CHOICE QUESTION

30 sec • 1 pt

A man can't see objects distinctly at a distance greater than 3 metres. He is suffering from : / ਇੱਕ ਆਦਮੀ 3 ਮੀਟਰ ਤੋਂ ਵੱਧ ਦੂਰੀ ਤੇ ਸਥਿਤ ਵਸਤੂਆਂ ਨੂੰ ਸਪੱਸ਼ਟ ਨਹੀਂ ਦੇਖ ਸਕਦਾ। ਉਹ ਕਿਸ ਦਿ੍ਸ਼ਟੀ ਦੋਸ਼ ਤੋਂ ਪੀੜਤ ਹੈ ?

Astigmatism / ਐਸਟੇਗਮੇਟਿਜ਼ਮ

Myopia / ਨਿਕਟ ਦਿ੍ਸ਼ਟੀ ਦੋਸ਼

Hypermetropia / ਦੂਰ ਦ੍ਰਿਸ਼ਟੀ ਦੋਸ਼

Presbyopia / ਜਰਾ - ਦੂਰ ਦਿ੍ਸ਼ਟਤਾ

3.

MULTIPLE CHOICE QUESTION

30 sec • 1 pt

The amount of light entering the eye is controlled by: / ਕਿਹੜਾ ਹਿੱਸਾ ਅੱਖਾਂ ਵਿੱਚ ਦਾਖਲ ਹੋਣ ਵਾਲੀ ਰੌਸ਼ਨੀ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ?

Cornea / ਕਾੱਰਨੀਆ

Iris / ਆਇਰਿਸ

Pupil / ਪੁਤਲੀ

Retina / ਰੈਟਿਨਾ

4.

MULTIPLE CHOICE QUESTION

30 sec • 1 pt

The splitting of white light through a glass prism into its constituent colours is called: / ਕੱਚ ਦੇ ਪਿ੍ਜ਼ਮ ਦੁਆਰਾ ਸਫ਼ੇਦ ਪ੍ਰਕਾਸ਼ ਦੇ ਵੱਖ-ਵੱਖ ਰੰਗਾਂ ਵਿੱਚ ਵਿਭਾਜਨ ਨੂੰ ਕੀ ਕਹਿੰਦੇ ਹਨ ?

Dispersion / ਵਿਖੇਪਣ

Scattering / ਖਿੰਡਾਓ

Reflection / ਪਰਾਵਰਤਨ

Refraction / ਅਪਵਰਤਨ

5.

MULTIPLE CHOICE QUESTION

30 sec • 1 pt

The least distance of distinct vision for a young adult with normal vision is about: / ਸਾਧਾਰਨ ਦਿ੍ਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮਦੂਰੀ ਹੁੰਦੀ ਹੈ, ਲਗਭਗ-

25m

2.5m

25cm

2.5cm

6.

MULTIPLE CHOICE QUESTION

30 sec • 1 pt

Advanced sunrise and delayed sunset occurs due to: / ਸੂਰਜ ਦਾ ਪਹਿਲਾਂ ਚੜ੍ਹਨਾ ਅਤੇ ਮਗਰੋਂ ਛਿਪਣਾ ਕਿਸ ਕੁਦਰਤੀ ਵਰਤਾਰੇ ਕਾਰਨ ਹੁੰਦਾ ਹੈ ?

Tyndall effect / ਟਿੰਡਲ ਪ੍ਰਭਾਵ

Dispersion / ਵਿਖੇਪਣ

Reflection / ਪਰਾਵਰਤਨ

Atmospheric refraction / ਵਾਯੂਮੰਡਲੀ ਅਪਵਰਤਨ

Similar Resources on Wayground