
12th Quiz ਪਾਠ 17-22 By Naresh Singla Lect. History 97818-33831
Authored by NARESH SINGLA
History
12th Grade
Used 3+ times

AI Actions
Add similar questions
Adjust reading levels
Convert to real-world scenario
Translate activity
More...
Content View
Student View
68 questions
Show all answers
1.
MULTIPLE CHOICE QUESTION
30 sec • 1 pt
1. ਸ਼ਾਹ ਜ਼ਮਾਨ ਨੇ ਲਾਹੌਰ 'ਤੇ ਕਦੋਂ ਕਬਜ਼ਾ ਕਰ ਲਿਆ ਸੀ ? When did Shah Zaman capture Lahore?
1796 ਈ:
1797 ਈ:
1798 ਈ:
1799 ਈ:
2.
MULTIPLE CHOICE QUESTION
30 sec • 1 pt
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫੌਜ-ਏ-ਖਾਸ ਦਾ ਤੋਪਖ਼ਾਨਾ ਕਿਸ ਦੇ ਅਧੀਨ ਸੀ ? Under whose rule was the artillery of Fauj-e-Khas in the time of Maharaja Ranjit Singh?
ਜਨਰਲ ਵੈਂਤੂਰਾ General Ventura
ਇਲਾਹੀ ਬਖ਼ਸ਼ Ilahi Bakash
ਜਨਰਲ ਕੋਰਟ General Court
ਜਨਰਲ ਗਾਰਡਨਰ General Gardner
3.
MULTIPLE CHOICE QUESTION
30 sec • 1 pt
3. ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਸੰਬੰਧ ਕਿਸ ਮਿਸਲ ਨਾਲ ਸੀ ? Maharaja Ranjit Singh's mother-in-law Sada Kaur belonged to which misl?
ਫੂਲਕੀਆ ਮਿਸਲ Phoolkia Misl
ਸ਼ਹੀਦ ਮਿਸਲ Shaheed Misl
ਫੈਜ਼ਲਪੁਰੀਆ ਮਿਸਲ Faizalpuria Misl
ਕਨ੍ਹਈਆ ਮਿਸਲ Kanhaiya Misl
4.
MULTIPLE CHOICE QUESTION
30 sec • 1 pt
4. ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ ? Who was the most famous scholar of Maharaja Ranjit Singh's court?
ਸੋਹਣ ਲਾਲ ਸੂਰੀ Sohan Lal Suri
ਰਾਜਾ ਧਿਆਨ ਸਿੰਘ Raja Dhian Singh
ਦੀਵਾਨ ਮੋਹਕਮ ਚੰਦ Diwan Mohkam Chand
ਫ਼ਕੀਰ ਅਜ਼ੀਜ਼-ਉਦ-ਦੀਨ Fakir Aziz-ud-Din
5.
MULTIPLE CHOICE QUESTION
30 sec • 1 pt
5. ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਪਹਿਲਾਂ ਮੇਲ-ਜੋਲ ਕਦੋਂ ਹੋਇਆ ? When was the first contact between the British and Maharaja Ranjit Singh?
1805 ਈ:
1800 ਈ:
1809 ਈ:
1808 ਈ:
6.
MULTIPLE CHOICE QUESTION
30 sec • 1 pt
6. ਦੋਸਤ ਮੁਹੰਮਦ ਕਿੱਥੋਂ ਦਾ ਸ਼ਾਸਕ ਸੀ ? Where did Dost Muhammad rule?
ਬਲੋਚਿਸਤਾਨ Balochistan
ਈਰਾਨ iRAN
ਅਫਗਾਨਿਸਤਾਨ Afghanistan
ਈਰਾਕ Iraq
7.
MULTIPLE CHOICE QUESTION
30 sec • 1 pt
7. ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ? When was the Treaty of Amritsar signed between the British and Maharaja Ranjit Singh?
1805 ਈ:
1807 ਈ:
1809 ਈ:
1803 ਈ:
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?