
ਕੰਪਿਊਟਰ ਸਾਇੰਸ
Authored by MS Digitech
Computers
10th Grade
Used 14+ times

AI Actions
Add similar questions
Adjust reading levels
Convert to real-world scenario
Translate activity
More...
Content View
Student View
38 questions
Show all answers
1.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚ ਕਿਹੜੀ ਆਫਿਸ ਟਲੂਜ਼ ਦੀ ਉਦਾਹਰਣ ਹੈ?
ੳ. MS Word
ਅ. Google Slides
ੲ. MS PowerPoint
ਸ. All of these
2.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚ ਕਿਹੜੀ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ?
ੳ. Google Docs
ਅ. Google Sheets
ੲ. Google Drive
ਸ. MS Excel
3.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀ ਹੈ?
ੳ. Google Slides
ਅ. Google Docs
ੲ. OpenOffice Writer
ਸ. Google Sheets
4.
MULTIPLE CHOICE QUESTION
30 sec • 1 pt
ਕਿਹੜੇ ਸਾੱਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?
ੳ. ਐਪਲੀਕੇਸ਼ਨ ਸਾਫਟਵੇਅਰ
ਅ. ਸਿਸਟਮ ਸਾਫਟਵੇਅਰ
ੲ. ਗੂਗਲ ਦੇਆਨਲਾਈਨ ਆਿਫਸ ਟਲੂਜ਼
ਸ. ਉਪਰੋਕਤ ਸਾਰ
5.
MULTIPLE CHOICE QUESTION
30 sec • 1 pt
__________ ਪ੍ਰੋਗਰਾਮਾ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਯੋਗ ਬਨਾਉਦੇ ਹਨ।
ੳ. ਸਾਫਟਵੇਅਰ
ਅ. ਹਾਰਡਵੇਅਰ
ੲ. ਭਾਸ਼ਾ ਟ੍ਰਾਸਲੇਟਰਜ਼
ਸ. ਪ੍ਰੋਗਰਾਮਿੰਗ ਭਾਸ਼ਾਵਾਂ
6.
MULTIPLE CHOICE QUESTION
30 sec • 1 pt
“Anyone with the link” ਆਪਸ਼ਨ ਸੈਟ ਕਰਨ ਤੋਂ ਬਾਅਦ ਅਸੀ ਗੂਗਲ ਡੌਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ-
ਡਾਉਨ ਮੀਨੂੰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?
ੳ. Viewer (ਦਰਸ਼ਕ)
ਅ. Commenter (ਟਿੱਪਣੀਕਾਰ)
ੲ. Editor (ਐਡੀਟਰ)
ਸ. ਉਪਰੋਕਤ ਸਾਰੇ
7.
MULTIPLE CHOICE QUESTION
30 sec • 1 pt
__________________ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ।
ੳ. ਵਰਲਡ ਵਾਈਡ ਵੈਬ
ਅ. ਵੈਬ ਸਾਈਟਸ
ੲ. HTML
ਸ. ਹਾਈਪਰ ਟੈਕਸਟ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?