Fill in The Blinks

Fill in The Blinks

Assessment

Quiz

Computers

10th Grade

Hard

Created by

MS Digitech

Used 6+ times

FREE Resource

Student preview

quiz-placeholder

36 questions

Show all answers

1.

FILL IN THE BLANK QUESTION

1 min • 1 pt

ਐਪਲੀਕੇਸ਼ਨ ਸਾਫਟਵੇਅਰਜ਼ ਨੂੰ____________________ ਵੀ ਕਿਹਾ ਜਾਂਦਾ ਹੈ।

2.

FILL IN THE BLANK QUESTION

1 min • 1 pt

ਸਿਸਟਮ ਸਾਫਟਵੇਅਰ ਆਮ ਤੋਰ ਤੇ __________ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ।

3.

FILL IN THE BLANK QUESTION

1 min • 1 pt

ਵੱਖ-ਵੱਖ ਤਰਾਂ ਦੇ ਆਫਿਸ ਟਲੂਜ਼ _____________ ਸਾਫਟਵੇਅਰਾਂ ਦੀ ਸ਼੍ਰੇਣੀ ਵਿੱਚ ਆਉਦੇ ਹਨ।

4.

FILL IN THE BLANK QUESTION

1 min • 1 pt

__________________ ਇਕ ਅਜfਹਾ ਸਾਫਟਵੇਅਰ ਹੈ ਜੋ ਟੇਬੁਲਰ ਡਾਟਾ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ

ਆਗਿਆ ਦਿੰਦਾ ਹੈ।

5.

FILL IN THE BLANK QUESTION

1 min • 1 pt

________________ ਇਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਹੈ।

6.

FILL IN THE BLANK QUESTION

1 min • 1 pt

ਪੇਅਰਡ ਟੈਗਜ਼ ਨੂੰ______________ ਟੈਗਜ਼ ਵੀ ਕਿਹਾ ਜਾਂਦਾ ਹੈ।

7.

FILL IN THE BLANK QUESTION

1 min • 1 pt

________ ਭਾਗ ਵਿੱਚ ਉਹ ਸਾਰੇ ਕੰਟੈਟਸ ਸ਼ਾਮਲ ਹੁੰਦੇ ਹਨ ਜੋ ਵੈੱਬ ਪੇਜ਼ ਉਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ।

Create a free account and access millions of resources

Create resources
Host any resource
Get auto-graded reports
or continue with
Microsoft
Apple
Others
By signing up, you agree to our Terms of Service & Privacy Policy
Already have an account?