ਪਰਾਵਰਤਨ, ਅਪਵਰਤਨ, 10ਵੀ, ਮੋਨਿਕਾ ਮਹਿਤਾ ਸਸਸਸ ਲੋਹਗੜ੍ਹ ਮੁਹਾਲੀ

Quiz
•
Science
•
10th Grade
•
Hard
monika Mehta
FREE Resource
Student preview

30 questions
Show all answers
1.
MULTIPLE CHOICE QUESTION
30 sec • 1 pt
ITS TOO HOT OUTSIDE STILL WE SEE WATER ON THE ROADS FAR AWAY BUT WHEN WE GO NEARER THEN WE FIND NO WATER . WHAT THIS PHENOMENON IS CALLED ? ( ਬਾਹਰ ਬਹੁਤ ਗਰਮੀ ਹੈ ਫਿਰ ਵੀ ਸੜਕ ਤੇ ਦੂਰ ਪਾਣੀ ਵਿਖਾਈ ਦੇ ਰਿਹਾ ਹੈ ਪਰ ਜਦੋਂ ਨਜਦੀਕ ਜਾ ਕੇ ਵੇਖਦੇ ਹਾਂ ਤਾਂ ਓਥੇ ਪਾਣੀ ਨਹੀਂ ਹੁੰਦਾ । ਇਸ ਵਰਤਾਰੇ ਨੂੰ ਕੀ ਕਹਿੰਦੇ ਹਾਂ ? )
SOLAR FLARE ( ਸੋਲਰ ਫਲੇਅਰ )
SCATTERING ( ਖਿੰਡਰਾਓ )
SUPERNOVA ( ਸੁਪਰਨੋਵਾ )
MIRAGE ਮਿਰਾਜ ਜਾਂ ਮ੍ਰਿਗ ਤ੍ਰਿਸ਼ਨਾ
2.
MULTIPLE CHOICE QUESTION
30 sec • 1 pt
WHICH LENS IS USED IN THE ANIMATION ? ( ਐਨੀਮੇਸ਼ਨ ਵਿੱਚ ਕਿਸ ਲੇਂਜ਼ ਦੀ ਵਰਤੋਂ ਕੀਤੀ ਗਈ ਹੈ ? )
DIVERGING LENS ( ਅਪਸਾਰੀ ਲੈਨਜ਼ )
CONCAVE LENS ( ਅਵਤਲ ਲੈਨਜ਼ )
LENS USED TO CORRECT SHORT- SIGHTEDNESS ( MYOPIA) ( ਨਿਕਟ ਦ੍ਰਿਸ਼ਟੀ ਦੋਸ਼ ਠੀਕ ਕਰਨ ਵਾਲਾ ਲੈਨਜ਼ )
ALL OF THE ABOVE ( ਉਪਰੋਕਤ ਸਾਰੇ )
3.
MULTIPLE CHOICE QUESTION
30 sec • 1 pt
DENTISTS USE THIS TYPE OF MIRROR. CAN YOU TELL WHAT TYPE OF MIRROR IS THIS? ( ਦੰਦਾਂ ਦਾ ਡਾਕਟਰ ਇਸ ਪ੍ਰਕਾਰ ਦੇ ਦਰਪਣ ਦੀ ਵਰਤੋਂ ਕਰਦਾ ਹੈ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਹੜਾ ਦਰਪਣ ਹੈ ? )
CONCAVE MIRROR ( ਅਵਤਲ ਦਰਪਣ )
CONVEX MIRROR ( ਉੱਤਲ ਦਰਪਣ )
PLANE MIRROR ( ਸਮਤਲ ਦਰਪਣ )
NONE OF THE ABOVE ( ਉਪਰੋਕਤ ਵਿਚੋਂ ਕੋਈ ਨਹੀਂ )
4.
MULTIPLE CHOICE QUESTION
30 sec • 1 pt
SEE CAREFULLY THE PICTURE . WHAT DOES THIS PICTURE EXPLAINS ? ( ਤਸਵੀਰ ਨੂੰ ਧਿਆਨ ਨਾਲ ਵੇਖੋ । ਇਸ ਵਿੱਚ ਕਿਸ ਬਾਰੇ ਸਮਝਾਇਆ ਗਿਆ ਹੈ ? )
ADVANCED SUN RISE ( ਸਮੇਂ ਤੋਂ ਪਹਿਲਾਂ ਸੂਰਜ ਦੇ ਉਗਣ ਬਾਰੇ )
DELAYED SUN SET ( ਸੂਰਜ ਦੇ ਕੁੱਜ ਦੇਰ ਬਾਅਦ ਛਿਪਣ ਬਾਰੇ )
ATMOSPHERIC REFRACTION ( ਵਾਯੁਮੰਡਲੀ ਅਪਵਤਨ ਬਾਰੇ )
ABOVE ALL ( ਉਪਰੋਕਤ ਸਾਰਿਆਂ ਬਾਰੇ )
5.
MULTIPLE CHOICE QUESTION
30 sec • 1 pt
WHAT IS THE NATURE OF THE IMAGE FORMED BY THIS CONCAVE MIRROR ? ( ਇਸ ਅਵਤਲ ਦਰਪਣ ਦੁਆਰਾ ਬਣਾਏ ਜਾ ਰਹੇ ਪ੍ਰਤੀਬਿੰਬ ਦੇ ਪ੍ਰਕਿਰਤੀ ਕਿਹੋ ਜਿਹੀ ਹੈ ? )
REAL ,ERECT AND ENLARGED. ( ਵਾਸਤਵਿਕ , ਸਿੱਧਾ ਅਤੇ ਵੱਡਾ )
REAL, INVERTED AND ENLARGED. ( ਵਾਸਤਵਿਕ , ਉਲਟਾ ਅਤੇ ਵੱਡਾ )
VIRTUAL, ERECT AND ENLARGED. ( ਆਭਾਸੀ , ਸਿੱਧਾ ਅਤੇ ਵੱਡਾ )
VIRTUAL, INVERTED AND ENLARGED. ( ਆਭਾਸੀ , ਉਲਟਾ ਅਤੇ ਵੱਡਾ )
6.
MULTIPLE CHOICE QUESTION
30 sec • 1 pt
WHICH EFFECT IS SEEN IN THE PICTURE? (ਤਸਵੀਰ ਵਿੱਚ ਕਿਹੜਾ ਪ੍ਰਭਾਵ ਵਿਖਾਈ ਦੇ ਰਿਹਾ ਹੈ ? )
PHOTOELECRIC EFFECT ( ਪ੍ਰਕਾਸ਼ ਬਿਜਲ ਪ੍ਰਭਾਵ )
SCATTERING EFFECT ( ਖਿੰਡਰਾਓ ਦਾ ਪ੍ਰਭਾਵ )
TYNDALL EFFECT ( ਟਿੰਡਲ ਪ੍ਰਭਾਵ )
ALL THE ABOVE ( ਉਪਰੋਕਤ ਸਾਰੇ )
7.
MULTIPLE CHOICE QUESTION
30 sec • 1 pt
WHAT IS THE NATURE OF THE IMAGE FORMED BY THIS CONCAVE LENS ? ( ਇਸ ਅਵਤਲ ਲੈਨਜ਼ ਦੁਆਰਾ ਬਣਾਏ ਜਾ ਰਹੇ ਪ੍ਰਤੀਬਿੰਬ ਦੀ ਪ੍ਰਕਿਰਤੀ ਦਸੋ )
REAL ,ERECT AND SMALLER ( ਵਾਸਤਵਿਕ , ਸਿੱਧਾ ਅਤੇ ਛੋਟਾ )
VIRTUAL , ERECT AND SMALLER ( ਅਭਾਸੀ , ਸਿੱਧਾ ਅਤੇ ਛੋਟਾ )
REAL , ERECT AND ENLARGED ( ਵਾਸਤਵਿਕ , ਸਿੱਧਾ ਅਤੇ ਵੱਡਾ )
VIRTUAL , ERECT AND ENLARGED ( ਅਭਾਸੀ , ਸਿੱਧਾ ਅਤੇ ਵੱਡਾ )
Create a free account and access millions of resources
Popular Resources on Wayground
15 questions
Hersheys' Travels Quiz (AM)

Quiz
•
6th - 8th Grade
20 questions
PBIS-HGMS

Quiz
•
6th - 8th Grade
30 questions
Lufkin Road Middle School Student Handbook & Policies Assessment

Quiz
•
7th Grade
20 questions
Multiplication Facts

Quiz
•
3rd Grade
17 questions
MIXED Factoring Review

Quiz
•
KG - University
10 questions
Laws of Exponents

Quiz
•
9th Grade
10 questions
Characterization

Quiz
•
3rd - 7th Grade
10 questions
Multiply Fractions

Quiz
•
6th Grade