Search Header Logo

FIRST CHAPTER

Authored by RAJNI GUPTA

Computers

10th Grade

10 Questions

Used 1+ times

FIRST CHAPTER
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

1.

MULTIPLE CHOICE QUESTION

30 sec • 1 pt

ਐਪਲੀਕੇਸ਼ਨ ਸਾਫਟਵੇਅਰਜ਼ ਨੂੰ____________________ ਵੀ ਕਿਹਾ ਜਾਂਦਾ ਹੈ।

ਸਿਸਟਮ ਸਾਫਟਵੇਅਰ

ਸਪਰੈਡਸ਼ੀਟ ਸਾਫਟਵੇਅਰ

ਐਡਂ -ਯੂਜ਼ਰ ਐਪਲੀਕੇਸ਼ਨਜ

ਉਪਰੋਕਤ ਸਾਰੇ

2.

MULTIPLE CHOICE QUESTION

30 sec • 1 pt

__________ ਪਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਯੋਗ ਬਨਾਉਂਦੇ ਹਨ।

ਸਾਫਟਵੇਅਰ

ਹਾਰਡਵੇਅਰ

ਭਾਸ਼ਾ ਟਰਾਂਸਲੇਟਰਜ਼

ਪਰੋਗਰਾਿਮੰਗ ਭਾਸ਼ਾਵਾਂ

3.

MULTIPLE CHOICE QUESTION

30 sec • 1 pt

ਹੇਠ ਲਿਖਿਆਂ ਵਿਚੋਂ ਕਿਹੜੀ ਆਫਿਸ ਟਲੂਜ਼ ਦੀ ਉਦਾਹਰਣ ਹੈ?

MS Word

Google Slides

MS PowerPoint

All of these

4.

MULTIPLE CHOICE QUESTION

30 sec • 1 pt

ਕਿਹੜੇ ਸਾੱਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰਲੋ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ

ਐਪਲੀਕੇਸ਼ਨ ਸਾਫਟਵੇਅਰ

ਸਿਸਟਮ ਸਾਫਟਵੇਅਰ

ਗੂਗਲ ਦੇ ਆਨਲਾਈਨ ਆਫਿਸ ਟਲੂਜ਼

ਉਪਰੋਕਤ ਸਾਰੇ

5.

MULTIPLE CHOICE QUESTION

30 sec • 1 pt

“Anyone with the link” ਆਪਸ਼ਨ ਸੈਟ ਕਰਨ ਤੋਂ ਬਾਅਦ ਅਸੀਂ ਗੂਗਲ ਡੌਕਸ ਵਿਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ-ਡਾਉਨ ਮੀਨੂੰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?

Viewer (ਦਰਸ਼ਕ)

Commenter (ਟਿਪਣੀਕਾਰ)

Editor (ਐਡੀਟਰ)

ਉਪਰੋਕਤ ਸਾਰੇ

6.

MULTIPLE CHOICE QUESTION

30 sec • 1 pt

ਹੇਠ ਲਿਖਿਆਂ ਵਿਚੋਂ ਕਿਹੜੀ ਵਰਡ-ਪਰੋਸੈਸਰ ਦੀ ਉਦਾਹਰਣ ਹੈ

Google Docs

Google Sheets

Google Drive

MS Excel

7.

MULTIPLE CHOICE QUESTION

30 sec • 1 pt

ਸਿਸਟਮ ਸਾਫਟਵੇਅਰ ਆਮ ਤੋਰ ਤੇ __________ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿਚ ਲਿਖੇ ਜਾਂਦੇ ਹਨ।

ਹਾਈ-ਲੇਵਲ (High-Level)

ਮਿਡਲ-ਲੇਵਲ (Middle-Level)

ਲੋਅ-ਲੇਵਲ (Low-Level)

All Of These

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?

Discover more resources for Computers