CEP6, FUEL AND FLAME, 8TH, MONIKA MEHTA GSSSLOHGARH

Quiz
•
Science
•
8th Grade
•
Hard
monika Mehta
Used 1+ times
FREE Resource
16 questions
Show all answers
1.
MULTIPLE CHOICE QUESTION
30 sec • 1 pt
ਆਗੂ ਨੂੰ ਅੱਜ ਪਤਾ ਲੱਗਿਆ ਕਿ ਕੁੱਝ ਵਸਤੂਆਂ ਜਲਣਸ਼ੀਲ ਹੁੰਦੀਆਂ ਹਨ ਜਦੋਂਕਿ ਕੁਝ ਵਸਤੂਆਂ ਨਾ- ਜਲਣਸ਼ੀਲ। ਹੇਠਾਂ ਲਿਖਿਆਂ ਵਿਚੋਂ ਕਿਹੜੀ ਵਸਤੂ ਨਾ-ਜਲਣਸ਼ੀਲ ਹੈ?Aaru came to know that, some substances are combustible while some are noncombustible. Which of the following is noncombustible?
ਪਲਾਸਟਿਕ
Plastics
ਲੱਕੜ
Wood
ਅਖਬਾਰ
News Paper
ਲੋਹੇ ਦੀ ਰਾਡ
Iron Rod
2.
MULTIPLE CHOICE QUESTION
30 sec • 1 pt
ਕਿਸੇ ਵਸਤੂ ਦੇ ਬਲਣ ਲਈ ਬਾਲਣ ਅਤੇ ਜਾਲਣ ਤਾਪ ਦੇ ਨਾਲ ਨਾਲ ਇੱਕ ਗੈਸ ਦਾ ਹੋਣਾ ਵੀ ਜ਼ਰੂਰੀ ਹੈ। ਉਸ ਗੈਸ ਦਾ ਨਾਂ ਕੀ For burning a fuel, a gas is essential, along with its ignition temperature. Which of theFor burning a fuel, a gas is essential, along with its ignition temperature. Which of the following, is that essential gas??
ਨਾਈਟਰੋਜ਼ਨ
Nitrogen
ਆਕਸੀਜਨ
Oxygen
ਕਾਰਬਨ ਡਾਈਆਕਸਾਈਡ
Carbon dioxide
ਇਹਨਾਂ ਵਿਚੋਂ ਕੋਈ ਨਹੀਂ
None of these
3.
MULTIPLE CHOICE QUESTION
30 sec • 1 pt
ਹਰਮਨ ਨੂੰ ਅੱਜ ਪਤਾ ਲੱਗਿਆ ਕਿ ਸੂਰਜ ਊਰਜਾ ਦਾ ਮੁੱਢਲਾ ਸਰਤ ਹੈ। ਸੂਰਜ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੁੰਦੀ ਹੈ ਜਿਸ ਨਾਲ ਊਰਜਾ ਪੈਦਾ ਹੁੰਦੀ ਹੈ?Today, Harman came to know that, Sun is the ultimate source of energy. Which of the following type of reaction is taking place in Sun, to produce energy?
ਨਿਉਕਲੀਅਰ ਪ੍ਰਤੀਕਿਰਿਆ
Nuclear Reaction
ਤਾਪ ਸੋਖੀ ਕਿਰਿਆ
Endothermic Reaction
ਬਿਜਲਈ ਅਪਘਟਨ
Electrolysis
ਉਪਰੋਕਤ ਸਾਰੇ
All of these
4.
MULTIPLE CHOICE QUESTION
30 sec • 1 pt
ਘੱਟੋ ਘੱਟ ਤਾਪਮਾਨ ਜਿਸ ਤੇ ਬਾਲਣ ਅੱਗ ਫੜਦਾ ਹੈ, ਕੀ ਅਖਵਾਉਂਦਾ ਹੈThe minimum temperature at which a fuel catches fire is known as.
ਉਬਲਣ ਤਾਪਮਾਨ
Boiling temperature
ਜਲਣ ਤਾਪਮਾਨ
Ignition temperature
ਪਿਘਲਣ ਦਾ ਤਾਪਮਾਨ
Melting temperature
ਜੰਮਣ ਦਾ ਤਾਪਮਾਨ
Freezing temperature
5.
MULTIPLE CHOICE QUESTION
30 sec • 1 pt
Today, during the class, Amritpal came to know that, at domestic level. L.P.G is be
used for cooking. Which of the following, represents the full form of LPG?ਅਮ੍ਰਿਤਪਾਲ ਨੂੰ ਅੱਜ ਕਲਾਸ ਦੌਰਾਨ ਪਤਾ ਲੱਗਿਆ ਕਿ ਘਰਾਂ ਵਿੱਚ ਖਾਣਾ ਬਣਾਉਣ ਲਈ ਐਲ.ਪੀ.ਜੀ. ਗੈਸ ਦਾ ਇਸਤੇਮਾਲ ਹੁੰਦਾ ਹੈ। ਐਲ.ਪੀ.ਜੀ ਦਾ ਪੂਰਾ ਨਾਂ ਕੀ ਹੈ?
ਹਲਕੀ ਪੈਟ੍ਰੋਲੀਅਮ ਗੈਸ
Light petroleum gas
ਦ੍ਰਵਿਤ ਫਾਸਫੋਰਸ ਗੈਸ
Liquid phosphorus gas
ਦ੍ਰਵਿਤ ਪੈਟ੍ਰੋਲੀਅਮ ਗੈਸ
Liquid petroleum gas
ਦ੍ਰਵਿਤ ਦਾਬ ਗੈਸ
Liquid pressure gas
6.
MULTIPLE CHOICE QUESTION
30 sec • 1 pt
Which of the following, represents the Sl unit of calorific value of a fuel?ਬਾਲਣ ਦਾ ਕੈਲਰੀ ਮੁੱਲ ਕਿਸ ਇਕਾਈ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ?
ਕਿਲੋਜੂਲ ਪ੍ਰਤੀ ਕਿਲੋਗ੍ਰਾਮ
kilojoule per kilogram
ਕਿਲੋਜੂਲ ਪ੍ਰਤੀ ਮਿੰਟ
kilojoule per minute
ਨਿਊਟਨ ਪ੍ਰਤੀ ਕਿਲੋਗ੍ਰਾਮ
newton per kilogram
ਵਾਂਟ ਪ੍ਰਤੀ ਮਿੰਟ
watt per minute
7.
MULTIPLE CHOICE QUESTION
30 sec • 1 pt
ਸੁਖਪਾਲ ਨੇ ਅੱਜ ਸਕੂਲ ਦੀ ਸਾਇੰਸ ਲੈਬ ਵਿੱਚ ਹੇਠਾਂ ਵਿਖਾਇਆ ਅੱਗ ਬੁਝਾਓ ਯੰਤਰ ਵੇਖਿਆ। ਅੱਗ ਬੁਝਾਓ ਯੰਤਰ ਵਿੱਚ ਹੇਠ ਲਿਖਿਆਂ ਵਿਚੋਂ ਕਿਹੜੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ?Today, Sukhpal was shown, fire extinguisher in science lab. Which of the following gas, is used in the fire extinguisher?
ਆਕਸੀਜਨ
Oxygen
ਹਾਈਡਰੋਜਨ
Hydrogen
ਸਲਫਰ ਡਾਈਆਕਸਾਈਡ
Sulphur dioxide
ਕਾਰਬਨ ਡਾਈਆਕਸਾਈਡ
Carbon dioxide
Create a free account and access millions of resources
Similar Resources on Wayground
Popular Resources on Wayground
18 questions
Writing Launch Day 1

Lesson
•
3rd Grade
11 questions
Hallway & Bathroom Expectations

Quiz
•
6th - 8th Grade
11 questions
Standard Response Protocol

Quiz
•
6th - 8th Grade
40 questions
Algebra Review Topics

Quiz
•
9th - 12th Grade
4 questions
Exit Ticket 7/29

Quiz
•
8th Grade
10 questions
Lab Safety Procedures and Guidelines

Interactive video
•
6th - 10th Grade
19 questions
Handbook Overview

Lesson
•
9th - 12th Grade
20 questions
Subject-Verb Agreement

Quiz
•
9th Grade