
CEP11, SOUND, 8TH, MONIKA MEHTA GSSSLOHGARH
Authored by monika Mehta
Physics
8th Grade
Used 1+ times

AI Actions
Add similar questions
Adjust reading levels
Convert to real-world scenario
Translate activity
More...
Content View
Student View
15 questions
Show all answers
1.
MULTIPLE CHOICE QUESTION
30 sec • 1 pt
ਕਲਪਨਾ ਕਰੋ ਕਿ ਤੁਸੀਂ ਇਹ ਦੇਖਣ ਲਈ ਇੱਕ ਪ੍ਰਯੋਗ ਕਰ ਰਹੇ ਹੋ ਕਿ ਧੁਨੀ ਵੱਖ-ਵੱਖ ਮਾਧਿਅਮਾਂ ਵਿੱਚ ਕਿਵੇਂ ਪ੍ਰਸਾਰਿਤ ਹੁੰਦੀ ਹੈ। ਹੇਠਾਂ ਦਿੱਤੇ ਮਾਧਿਅਮ ਵਿੱਚੋਂ ਕਿਸ ਵਿੱਚ ਧੁਨੀ ਪ੍ਰਸਾਰਿਤ ਹੋਵੇਗੀ?
Imagine you are conducting an experiment to observe how sound propagates in different mediums. In which of the following medium the sound will propagate?
Solid
ਠੋਸ
Liquid
ਤਰਲ
Gas
ਗੈਸ
All of these
ਉਪਰੋਕਤ ਸਾਰੇ
2.
MULTIPLE CHOICE QUESTION
30 sec • 1 pt
ਜਮਾਤ ਨੂੰ ਮਨੁੱਖਾਂ ਵਿੱਚ ਆਵਾਜ਼ ਪੈਦਾ ਕਰਨ ਵਾਲੇ ਅੰਗਾਂ ਸੰਬੰਧੀ ਪੜ੍ਹਾਉਂਦੇ ਸਮੇਂ ਅਧਿਆਪਕ ਨੇ ਸਮਝਾਇਆ ਕਿ ਮਨੁੱਖੀ ਸਰੀਰ ਦਾ ਕਿਹੜਾ ਅੰਗ ਆਵਾਜ਼ ਪੈਦਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਹੇਠ ਲਿਖਿਆ ਵਿਚੋਂ ਉਸ ਅੰਗ ਦੀ ਪਛਾਣ ਕਰੋ।
While teaching in the class about sound production in humans, teacher explained about an organ which plays an important role in generating sound. Identify that organ from the following.
ਕੰਠ ਪਿਟਾਰੀ/ ਵਾਕਯੰਤਰ
Larynx
ਉਪ ਅਸਥੀ
Cartilage
ਲੁੱਬਾ
Pancreas
ਫੇਫੜੇ ਸਾਹ ਨਲੀ
Trachea
3.
MULTIPLE CHOICE QUESTION
30 sec • 1 pt
ਤੁਸੀਂ ਮਨੁੱਖੀ ਸੁਰ ਤੰਦਾਂ/ ਵੇਕਲ ਕਾਰਡ ਦਾ ਇੱਕ ਮਾਡਲ ਤਿਆਰ ਕਰ ਰਹੇ ਹੋ। ਮਰਦਾਂ ਵਿੱਚ ਸੁਰ ਤੰਦਾਂ ਦੀ ਔਸਤ ਲੰਬਾਈ ਦੇ ਆਧਾਰ ਤੇ ਤੁਸੀਂ ਆਪਣੇ ਮਾਡਲ ਲਈ ਕਿਹੜੀ ਲੰਬਾਈ ਦੀ ਵਰਤੋਂ ਕਰੋਗੇ?
You are designing a model of the human vocal cord. Based on the average length of vocal cords in men, which length would you use for your model?
10 ਮਿਲੀਮੀਟਰ
10mm
15 ਮਿਲੀਮੀਟਰ
15 mm
20 ਮਿਲੀਮੀਟਰ
20mm
25 ਮਿਲੀਮੀਟਰ
25 mm
4.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿਚੋਂ ਨਿਮਨ ਲਿਖਤ ਚਿੱਤਰ ਦੀ ਪਛਾਣ ਕਰੋ।Identify from the following, the name of the instrument shown in the figure above.
ਪੈਡੂਲਮ
Pendulum
ਸੁਰ ਤੰਦ
Vocal cord
ਟਿਊਨਿੰਗ ਫੋਰਕ
Tuning fork
ਕੰਪਾਸ
Compass
5.
MULTIPLE CHOICE QUESTION
30 sec • 1 pt
ਇੱਕ ਪੈਂਡੂਲਮ ਇੱਕ ਪ੍ਰਯੋਗ ਦੌਰਾਨ 8 ਸਕਿੰਟਾਂ ਵਿੱਚ 40 ਕੰਪਨ ਪੂਰਾ ਕਰਦਾ ਹੈ। ਇਸ ਦੀ ਆਵ੍ਰਿਤੀ ਹੋਵੇਗੀpendulum completes 40 vibrations in 8 seconds during an
experiment. Its frequency will be?
48 Hz
32 Hz
320Hz
5 Hz
6.
MULTIPLE CHOICE QUESTION
30 sec • 1 pt
ਤੁਹਾਨੂੰ ਇੱਕ ਪ੍ਰਯੋਗ ਵਿੱਚ ਇੱਕ ਤਰੰਗ ਦੇ ਅਯਾਮ ਨੂੰ ਮਾਪਣ ਲਈ ਕਿਹਾ ਜਾਂਦਾ ਹੈ। ਅਯਾਮ ਨੂੰ ਰਿਕਾਰਡ ਕਰਨ ਲਈ ਤੁਸੀਂ
ਕਿਹੜੇ ਢੁੱਕਵੇਂ ਐਸ. ਆਈ.
ਯੂਨਿਟ ਦੀ ਵਰਤੋਂ ਕਰੋਗੇ?You are asked to measure the amplitude of a wave in an experiment. Which of the following le
an appropriate SI unit to record the amplitude?
ਸੈਂਟੀਮੀਟਰ
Centimeter
ਮੀਟਰ
Meter
ਕਿਲੋਮੀਟਰ
Kilometre
ਮਿਲੀਮੀਟਰ
Millimetre
7.
MULTIPLE CHOICE QUESTION
30 sec • 1 pt
ਕਲਾਸ ਪ੍ਰਦਰਸ਼ਨ ਦੌਰਾਨ ਤੁਹਾਨੂੰ ਤਰੰਗ ਦੇ ਆਵਰਤ ਕਾਲ ਅਤੇ ਇਸਦੀ ਆਵ੍ਰਿਤੀ ਦੇ ਸੰਬੰਧ ਦੀ ਵਿਆਖਿਆ ।
ਕਿਹਾ ਜਾਂਦਾ ਹੈ। ਇਸ ਸੰਬੰਧ ਨੂੰ ਸਮਝਾਉਣ ਲਈ ਫਾਰਮੂਲੇ ਦੀ ਪਛਾਣ ਕਰੋ?
During a classroom demonstration you were asked to explain the relation between time period of
a wave and its frequency. Identify the correct formula from the following to explain this
relationship?
T=2/f
f=2/T
T=1/f
T=f
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?