Search Header Logo

+2 History L 15 - ਅਹਿਮਦ ਸ਼ਾਹ ਅਬਦਾਲੀ ਦੇ ਹਮਲੇ

Authored by Vijay Gupta, Lecturer in History SOE Fazilka

History

12th Grade

Used 2+ times

+2 History L 15 - ਅਹਿਮਦ ਸ਼ਾਹ ਅਬਦਾਲੀ ਦੇ ਹਮਲੇ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

13 questions

Show all answers

1.

MULTIPLE CHOICE QUESTION

1 min • 1 pt

(ੳ) ਜਿਸ ਨੂੰ ਜੂਨ 1747 ਈ. ਵਿੱਚ ਕਤਲ ਕਰ ਦਿੱਤਾ ਗਿਆ ਸੀ, ਉਹ ਈਰਾਨ ਤੇ ਅਫ਼ਗਾਨਿਸਤਾਨ ਦਾ ਹਾਕਮ ਸੀ। (ਅ) ਉਸ ਦੀ ਮੌਤ ਮਗਰੋਂ ਉਸ ਦਾ ਇੱਕ ਸੁਯੋਗ ਜਰਨੈਲ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸੁਤੰਤਰ ਬਾਦਸ਼ਾਹ ਬਣ ਗਿਆ। ਕੀ ਤੁਸੀਂ ਉਸ ਹਾਕਮ ਦਾ ਨਾਂਅ ਜਾਣਦੇ ਹੋ?

ਮੁਹੰਮਦ ਗੌਰੀ
ਜ਼ਕਰੀਆ ਖਾਂ
ਨਾਦਰ ਸ਼ਾਹ
ਮੁਹੰਮਦ ਸ਼ਾਹ ਰੰਗੀਲਾ

2.

MULTIPLE CHOICE QUESTION

1 min • 1 pt

ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦੇਸ਼ੀ ਧਾੜਵੀ ਨੇ ਰਾਜ-ਗੱਦੀ ਉੱਤੇ ਬੈਠਣ ਤੋਂ ਛੇਤੀ ਹੀ ਮਗਰੋਂ ਪੰਜਾਬ ਤੇ ਭਾਰਤ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ?

ਅਹਿਮਦ ਸ਼ਾਹ ਅਬਦਾਲੀ
ਮੁਹੰਮਦ ਗੌਰੀ
ਨਾਦਰ ਸ਼ਾਹ
ਮੁਹੰਮਦ ਸ਼ਾਹ ਰੰਗੀਲਾ

3.

MULTIPLE CHOICE QUESTION

1 min • 1 pt

ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਉੱਤੇ ਕੀਤੇ ਗਏ ਕਿਹੜੇ ਹਮਲੇ ਦੌਰਾਨ ਕੇਂਦਰੀ ਸਰਕਾਰ ਨੇ ਮੁਈਨ-ਉਲ-ਮੁਲਕ ਜਾਂ ਮੀਰ ਮੰਨੂੰ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ?

ਪਹਿਲਾ ਹਮਲਾ, 1747-48 ਈ.
ਦੂਜਾ ਹਮਲਾ, 1748-49 ਈ.
ਤੀਜਾ ਹਮਲਾ, 1751-52 ਈ.
ਚੌਥਾ ਹਮਲਾ, 1756-57 ਈ.

4.

MULTIPLE CHOICE QUESTION

1 min • 1 pt

ਅਹਿਮਦ ਸ਼ਾਹ ਅਬਦਾਲੀ ਦੇ ਕਿਹੜੇ ਹਮਲੇ ਦੇ ਫਲਸਰੂਪ ਲਾਹੌਰ ਤੇ ਮੁਲਤਾਨ ਦੇ ਸੂਬੇ ਮੁਗ਼ਲ ਸਾਮਰਾਜ ਤੋਂ ਵੱਖਰੇ ਹੋ ਗਏ ਅਤੇ ਅਫ਼ਗਾਨਿਸਤਾਨ ਦਾ ਭਾਗ ਬਣ ਗਏ?

ਪਹਿਲਾ ਹਮਲਾ, 1747-48 ਈ.
ਦੂਜਾ ਹਮਲਾ, 1748-49 ਈ.
ਤੀਜਾ ਹਮਲਾ, 1751-52 ਈ.
ਚੌਥਾ ਹਮਲਾ, 1756-57 ਈ.

5.

MULTIPLE CHOICE QUESTION

1 min • 1 pt

ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਉੱਤੇ ਕੀਤੇ ਗਏ ਤੀਜੇ ਹਮਲੇ (1751-52 ਈ.) ਸੰਬੰਧੀ ਕਿਹੜਾ ਤੱਥ ਗ਼ਲਤ ਹੈ?

ਇਸ ਹਮਲੇ ਦਾ ਕਾਰਨ ਮੀਰ ਮੰਨੂੰ ਦੁਆਰਾ ਚਾਰ ਪ੍ਰਦੇਸ਼ਾਂ ਦੇ ਲਗਾਨ ਦੀ ਨਿਸ਼ਚਿਤ ਰਕਮ ਅਬਦਾਲੀ ਨੂੰ ਨਾ ਭੇਜਣਾ ਸੀ।
ਇਸ ਘਮਾਸਾਨ ਲੜਾਈ ਦੌਰਾਨ ਦੀਵਾਨ ਕੌੜਾ ਮਲ ਮਾਰਿਆ ਗਿਆ।
ਇਸ ਹਮਲੇ ਵਿੱਚ ਦਿੱਲੀ ਦੇ ਵਜ਼ੀਰ ਸਫ਼ਦਰ ਜੰਗ ਨੇ ਮੀਰ ਮੰਨੂ ਦੀ ਪੂਰੀ ਸਹਾਇਤਾ ਕੀਤੀ।
ਮੀਰ ਮੰਨੂੰ ਹੁਣ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਧੀਨ ਪੰਜਾਬ ਦੇ ਸੂਬੇਦਾਰ ਵਜੋਂ ਕੰਮ ਕਰਨ ਲੱਗਾ।

6.

MULTIPLE CHOICE QUESTION

1 min • 1 pt

ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਉੱਤੇ ਕੀਤੇ ਗਏ ਚੌਥੇ ਹਮਲੇ (1756-57 ਈ.) ਸੰਬੰਧੀ ਕਿਹੜਾ ਤੱਥ ਗ਼ਲਤ ਹੈ?

ਇਸ ਹਮਲੇ ਦਾ ਕਾਰਨ ਮੁਗ਼ਲਾਨੀ ਬੇਗਮ ਦੁਆਰਾ ਮੁਹੰਮਦ ਗੌਰੀ ਨੂੰ ਚਿੱਠੀ ਭੇਜ ਕੇ ਭਾਰਤ ਉੱਤੇ ਹਮਲਾ ਕਰਨ ਅਤੇ ਕਰੋੜਾਂ ਦੀ ਧਲ-ਦੌਲਤ ਪ੍ਰਾਪਤ ਕਰਨ ਦਾ ਸੁਝਾਅ ਦੇਣਾ ਸੀ।
ਅਬਦਾਲੀ ਦੇ ਆਉਣ ਦੀ ਖ਼ਬਰ ਸੁਣ ਕੇ ਅਦੀਨਾ ਬੇਗ ਪਹਿਲਾਂ ਹੀ ਭੱਜ ਗਿਆ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਆਪ ਸੁਰਗਵਾਸੀ ਬਾਦਸ਼ਾਹ ਮੁਹੰਮਦ ਸ਼ਾਹ ਦੀ 16 ਵਰ੍ਹਿਆਂ ਦੀ ਧੀ ਨਾਲ ਵਿਆਹ ਕਰ ਲਿਆ ਤੇ ਆਪਣੇ ਪੁੱਤਰ ਤੈਮੂਰ ਦਾ ਵਿਆਹ ਆਲਮਗੀਰ ਦੂਜੇ ਦੀ ਧੀ ਨਾਲ ਕਰ ਦਿੱਤਾ ।
ਵਾਪਸ ਜਾਣ ਤੋਂ ਪਹਿਲਾਂ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਗਵਰਨਰ ਤੇ ਜਹਾਨ ਖਾਂ ਨੂੰ ਉਸ ਦਾ ਸਹਾਇਕ ਨਿਯੁਕਤ ਕੀਤਾ।

7.

MULTIPLE CHOICE QUESTION

1 min • 1 pt

ਹੇਠ ਲਿਖੀਆਂ ਇਤਿਹਾਸਕ ਘਟਨਾਵਾਂ ਦਾ ਕਿਹੜਾ ਗੁੱਟ ਤਰਤੀਬ ਅਨੁਸਾਰ ਹੈ?

ਅਬਦਾਲੀ ਦਾ ਦੂਜਾ ਹਮਲਾ ➔ਵੱਡਾ ਘੱਲੂਘਾਰਾ ➔ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ➔ਪਾਣੀਪਤ ਦੀ ਤੀਜੀ ਲੜਾਈ।
ਵੱਡਾ ਘੱਲੂਘਾਰਾ ➔ਪਾਣੀਪਤ ਦੀ ਤੀਜੀ ਲੜਾਈ ➔ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ➔ਅਬਦਾਲੀ ਦਾ ਦੂਜਾ ਹਮਲਾ।
ਅਬਦਾਲੀ ਦਾ ਦੂਜਾ ਹਮਲਾ ➔ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ➔ਪਾਣੀਪਤ ਦੀ ਤੀਜੀ ਲੜਾਈ ➔ਵੱਡਾ ਘੱਲੂਘਾਰਾ।
ਪਾਣੀਪਤ ਦੀ ਤੀਜੀ ਲੜਾਈ ➔ਵੱਡਾ ਘੱਲੂਘਾਰਾ ➔ਅਬਦਾਲੀ ਦਾ ਦੂਜਾ ਹਮਲਾ ➔ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?