CLASS 8TH SST  (NMMS)

CLASS 8TH SST (NMMS)

Assessment

Quiz

Science

8th Grade

Hard

Created by

NARESH SINGLA

FREE Resource

Student preview

quiz-placeholder

118 questions

Show all answers

1.

MULTIPLE CHOICE QUESTION

30 sec • 1 pt

ਧੁਨੀ ਦੀ..........................ਉਸ ਦੇ ਆਯਾਮ ਤੇ ਨਿਰਭਰ ਕਰਦੀ ਹੈ

ਗਤੀ

ਪ੍ਰਬਲਤਾ

ਪਿੱਚ

ਸਰੋਤ

2.

MULTIPLE CHOICE QUESTION

30 sec • 1 pt

ਧੁਨੀ.............................ਵਿੱਚੋ ਸੰਚਾਰ ਕਰ ਸਕਦੀ ਹੈ।

ਸਿਰਫ ਗੈਸਾਂ ਵਿਚੋਂ

ਸਿਰਫ ਤਰਲਾ ਵਿਚੋਂ

ਸਿਰਫ ਠੋਸਾਂ ਵਿਚੋਂ

ਠੋਸ, ਤਰਲ ਅਤੇ ਗੈਸ ਸਾਰਿਆ ਵਿਚੋਂ।

3.

MULTIPLE CHOICE QUESTION

30 sec • 1 pt

ਜੱਦੋ ਤੁਸੀਂ ਵਜਦੀ ਹੋਈ ਘੰਟੀ ਨੂੰ ਛੂਹ ਲੈਂਦ ਹੋ ਤਾਂ -

ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ।

ਘੰਟੀ ਕੰਪਨ ਤਾਂ ਕਰਦੀ ਹੈ ਪਰ ਸੁਣਦੀ ਨਹੀਂ।

ਕੰਪਨ ਵਿੱਚ ਕੋਈ ਬਦਲਾਵ ਨਹੀਂ।

ਆਯਾਮ ਵੱਧਦਾ ਹੈ।

4.

MULTIPLE CHOICE QUESTION

30 sec • 1 pt

ਜਮਾਤ ਨੂੰ ਮਨੁੱਖਾਂ ਵਿੱਚ ਆਵਾਜ਼ ਪੈਦਾ ਕਰਨ ਵਾਲੇ ਅੰਗਾਂ ਸੰਬੰਧੀ ਪੜ੍ਹਾਉਂਦੇ ਸਮੇਂ ਅਧਿਆਪਕ ਨੇ ਸਮਝਾਇਆ ਕਿ ਮਨੁੱਖੀ ਸਰੀਰ ਦਾ ਕਿਹੜਾ ਅੰਗ ਆਵਾਜ਼ ਪੈਦਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਹੇਠ ਲਿਖਿਆ ਵਿਚੋਂ ਉਸ ਅੰਗ ਦੀ ਪਛਾਣ ਕਰੋ।

ਕੰਠ ਪਿਟਾਰੀ/ ਵਾਕਯੰਤਰ

ਉਪ ਅਸਥੀ

ਲੁੱਬਾ

ਫੇਫੜੇ ਸਾਹ ਨਲੀ

5.

MULTIPLE CHOICE QUESTION

30 sec • 1 pt

ਤੁਸੀਂ ਮਨੁੱਖੀ ਸੁਰ ਤੰਦਾਂ/ ਵੋਕਲ ਕਾਰਡ ਦਾ ਇੱਕ ਮਾਡਲ ਤਿਆਰ ਕਰ ਰਹੇ ਹੋ। ਮਰਦਾਂ ਵਿੱਚ ਸੁਰ ਤੰਦਾਂ ਦੀ ਔਸਤ ਲੰਬਾਈ ਦੇ ਆਧਾਰ ਤੇ ਤੁਸੀਂ ਆਪਣੇ ਮਾਡਲ ਲਈ ਕਿਹੜੀ ਲੰਬਾਈ ਦੀ ਵਰਤੋਂ ਕਰੋਗੇ?

10 ਮਿਲੀਮੀਟਰ

15 ਮਿਲੀਮੀਟਰ

20 ਮਿਲੀ ਮੀਟਰ

25 ਮਿਲੀਮੀਟਰ

6.

MULTIPLE CHOICE QUESTION

30 sec • 1 pt

ਇੱਕ ਪੈਂਡੂਲਮ ਇੱਕ ਪ੍ਰਯੋਗ ਦੌਰਾਨ 8 ਸਕਿੰਟਾਂ ਵਿੱਚ 40 ਕੰਪਨ ਪੂਰਾ ਕਰਦਾ ਹੈ। ਇਸ ਦੀ ਆਵ੍ਰਿਤੀ ਹੋਵੇਗੀ ?

32 Hz

320 Hz

5 Hz

48 Hz

7.

MULTIPLE CHOICE QUESTION

30 sec • 1 pt

ਤੁਹਾਨੂੰ ਇੱਕ ਪ੍ਰਯੋਗ ਵਿੱਚ ਇੱਕ ਤਰੰਗ ਦੇ ਅਯਾਮ ਨੂੰ ਮਾਪਣ ਲਈ ਕਿਹਾ ਜਾਂਦਾ ਹੈ। ਅਯਾਮ ਨੂੰ ਰਿਕਾਰਡ ਕਰਨ ਲਈ ਤੁਸੀਂ ਕਿਹੜੇ ਢੁੱਕਵੇਂ ਐਸ. ਆਈ. ਯੂਨਿਟ ਦੀ ਵਰਤੋਂ ਕਰੋਗੇ?

ਸੈਂਟੀਮੀਟਰ

ਮੀਟਰ

ਕਿਲੋਮੀਟ੍ਰ

ਮਿਲੀ

Create a free account and access millions of resources

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

By signing up, you agree to our Terms of Service & Privacy Policy

Already have an account?