
ਪਾਠ - 11 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ
Authored by NARESH SINGLA
Science
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
29 questions
Show all answers
1.
MULTIPLE CHOICE QUESTION
30 sec • 1 pt
ਇਹ ਬਿਜਲੀ ਦਾ ਇੱਕ ਚੰਗਾ ਚਾਲਕ ਹੈ ।
ਬੇਕਲਾਈਟ
ਰਬੜ
ਗ੍ਰੇਫਾਈਟ
ਪੀ.ਵੀ.ਸੀ.
2.
MULTIPLE CHOICE QUESTION
30 sec • 1 pt
ਲੋਹੇ ਉੱਤੇ ਇਸ ਧਾਤ ਦੀ ਪਰਤ ਚੜਾਉਣ ਨੂੰ ਗੈਲਵੇਨਾਈਜ਼ੇਸ਼ਨ ਕਹਿੰਦੇ ਹਨ ।
ਸੋਨਾ
ਚਾਂਦੀ
ਜਿੰਕ ਜਾਂ ਜਿਸਤ
ਪਾਰਾ
3.
MULTIPLE CHOICE QUESTION
30 sec • 1 pt
ਕਿਹੜਾ ਦ੍ਵਵ ਬਿਜਲੀ ਦਾ ਚੰਗਾ ਚਾਲਕ ਨਹੀਂ ਹੈ ?
ਨਿੰਬੂ ਦਾ ਰਸ
ਕਸ਼ੀਦਤ ਪਾਣੀ
ਸਾਧਾਰਨ ਲੂਣ ਦਾ ਘੋਲ
ਕਾਪਰ ਸਲਫੇਟ ਦਾ ਘੋਲ
4.
MULTIPLE CHOICE QUESTION
30 sec • 1 pt
ਇਹ ਬਿਜਲੀ ਦੇ ਰਸਾਇਣਿਕ ਪੁਭਾਵ ’ਤੇ ਨਿਰਭਰ ਕਰਦਾ ਹੈ ?
ਬਿਜਲੀ ਦਾ ਮੁਲੰਮਾਕਰਣ
ਬਲਬ ਦਾ ਚਮਕਣਾ
ਸਬਲੀਮੇਸ਼ਨ
ਕਸ਼ੀਦਨ
5.
MULTIPLE CHOICE QUESTION
30 sec • 1 pt
ਵਾਹਨਾਂ ਦੇ ਰਿਮਾਂ ਦੇ ਉੱਪਰ ਇਸ ਦੀ ਪਰਤ ਚੜਾਈ ਜਾਂਦੀ ਹੈ ।
ਸੋਨਾ
ਚਾਂਦੀ
ਕਰੋਮੀਅਮ
ਕਾਪਰ
6.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚੋਂ ਕਿਹੜੇ ਘੋਲ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ?
ਚੀਨੀ ਦਾ ਘੋਲ
ਸਿਰਕੇ ਦਾ ਘੋਲ
ਨਿੰਬੂ ਦਾ ਘੋਲ
ਕਾਸਟਿਕ ਸੋਡੇ ਦਾ ਘੋਲ
7.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਬਿਜਲੀ ਮੁਲੰਮਾਕਰਨ ਲਈ ਨਹੀਂ ਵਰਤੀ ਜਾਂਦੀ ।
ਨਿੱਕਲ
ਚਾਂਦੀ
ਸੋਡੀਅਮ
ਕਰੋਮੀਅਮ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Microsoft
or continue with
%20(1).png)
Apple
Others
Already have an account?