
ਪਾਠ - 8 ਬਲ ਅਤੇ ਦਬਾਉ
Authored by NARESH SINGLA
Science
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
18 questions
Show all answers
1.
MULTIPLE CHOICE QUESTION
30 sec • 1 pt
ਹੇਠ ਲਿਖੀਆਂ ਵਿੱਚੋਂ ਕਿਹੜਾ ਬਲ ਨਹੀਂ ਹੈ ?
ਪੇਸ਼ੀ
ਚੁੰਬਕੀ
ਰਸਾਇਣਿਕ
ਬਿਜਲਈ
2.
MULTIPLE CHOICE QUESTION
30 sec • 1 pt
ਕਿਸੇ ਗਤੀਸ਼ੀਲ ਵਸਤੂ ਉੱਤੇ ਉਸਦੀ ਗਤੀ ਦੀ ਦਿਸ਼ਾ ਵਿੱਚ ਬਲ ਲਗਾਇਆ ਗਿਆ । ਵਸਤੂ ਦੀ ਗਤੀ 'ਤੇ ਬਲ ਦਾ ਕੀ ਪ੍ਰਭਾਵ ਹੋਵੇਗਾ ?
ਵਸਤੂ ਦੀ ਗਤੀ ਵਿੱਚ ਕੋਈ ਪਰਿਵਰਤਨ ਨਹੀਂ ਹੋਵੇਗਾ
ਵਸਤੂ ਦੀ ਗਤੀ ਵੱਧ ਜਾਵੇਗੀ
ਵਸਤੂ ਦੀ ਗਤੀ ਘੱਟ ਜਾਵੇਗੀ
ਵਸਤੂ ਵਿਰਾਮ ਅਵਸਥਾ ਵਿੱਚ ਆ ਜਾਵੇਗੀ
3.
MULTIPLE CHOICE QUESTION
30 sec • 1 pt
ਹੇਠ ਲਿਖੀਆਂ ਵਿੱਚੋਂ ਕਿਹੜਾ ਸੰਪਰਕ ਬਲ ਹੈ ?
ਸਥਿਰ ਬਿਜਲਈ ਬਲ
ਗੁਰੂਤਾਕਰਸ਼ਣ ਬਲ
ਰਗੜ ਬਲ
ਚੁੰਬਕੀ ਬਲ
4.
MULTIPLE CHOICE QUESTION
30 sec • 1 pt
ਸਾਨੂੰ ਵਾਯੂਮੰਡਲੀ ਦਬਾਉ ਮਹਿਸੂਸ ਕਿਉਂ ਨਹੀਂ ਹੁੰਦਾ ?
ਇਸ ਦਾ ਮਾਨ ਘੱਟ ਹੁੰਦਾ ਹੈ
ਇਹ ਸਿਰਫ਼ ਵਾਯੂਮੰਡਲ 'ਤੇ ਕੰਮ ਕਰਦਾ ਹੈ ਨਾ ਕਿ ਸਾਡੇ 'ਤੇ
ਸਾਡੇ ਸ਼ਰੀਰ ਦਾ ਅੰਦਰੂਨੀ ਦਬਾਉ ਵਾਯੂਮੰਡਲੀ ਦਬਾਉ ਦੇ ਬਰਾਬਰ ਹੁੰਦਾ ਹੈ
ਇਹ ਗੁਰੂਤਾਕਰਸ਼ਣ ਬਲ ਦੁਆਰਾ ਅਪ੍ਰਭਾਵੀ ਕਰ ਦਿੱਤਾ ਜਾਂਦਾ ਹੈ
5.
MULTIPLE CHOICE QUESTION
30 sec • 1 pt
ਬੈਰੋਮੀਟਰ ਦੁਆਰਾ ਕੀ ਮਾਪਿਆ ਜਾਂਦਾ ਹੈ?
ਵਾਯੂਮੰਡਲੀ ਤਾਪਮਾਨ
ਵਾਯੂਮੰਡਲੀ ਦਬਾਉ
ਗੁਰੂਤਾਕਰਸ਼ਣ ਬਲ
ਤਰਲ ਦਾ ਦਬਾਉ
6.
MULTIPLE CHOICE QUESTION
30 sec • 1 pt
ਕਿਸੇ ਤਰਲ ਦੁਆਰਾ ਲਗਾਇਆ ਗਿਆ ਦਬਾਉ ਡੂੰਘਾਈ ਨਾਲ ਕਿਵੇਂ ਬਦਲਦਾ ਹੈ ?
ਸਥਿਰ ਰਹਿਂਦਾ ਹੈ
ਡੂੰਘਾਈ ਨਾਲ ਵੱਧਦਾ ਹੈ
ਡੂੰਘਾਈ ਨਾਲ ਘੱਟਦਾ ਹੈ
ਪਹਿਲਾਂ ਵੱਧਦਾ ਹੈ ਅਤੇ ਫਿਰ ਘੱਟਦਾ ਹੈ
7.
MULTIPLE CHOICE QUESTION
30 sec • 1 pt
ਕਿਸੇ ਫ਼ਰਸ਼ ਉੱਤੇ ਰਿੜਦੀ ਗੇਂਦ ਉੱਪਰ ਰਗੜ ਬਲ ਹੇਠ ਲਿਖੀਆਂ ਵਿੱਚੋਂ ਕੀ ਪ੍ਰਭਾਵ ਪਾਉਂਦਾ ਹੈ ?
ਆਕਾਰ ਵਿੱਚ ਪਰਿਵਰਤਨ
ਦਿਸ਼ਾ ਵਿੱਚ ਪਰਿਵਰਤਨ
ਚਲਦੀ ਗੇਂਦ ਵਿੱਚ ਪ੍ਰਵੇਗ
ਗੇਂਦ ਦੀ ਗਤੀ ਹੌਲੀ ਹੋਣਾ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?