
ਪਾਠ - 5 ਬੈਂਕ ਅਤੇ ਬੈਂਕਿੰਗ ਗਤੀਵਿਧੀਆਂ
Authored by NARESH SINGLA
Social Studies
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
30 questions
Show all answers
1.
MULTIPLE CHOICE QUESTION
30 sec • 1 pt
ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਦੂਜੀ ਅਨੁਸੂਚੀ ਵਿੱਚ ਸ਼ਾਮਲ ਬੈਂਕਾਂ ਨੂੰ ਕੀ ਕਿਹਾ ਜਾਂਦਾ ਹੈ ?
ਵਪਾਰਕ ਬੈਂਕ
ਵਿਕਾਸ ਬੈਂਕ
ਅਨੁਸੂਚਿਤ ਬੈਂਕ
ਗੈਰ-ਅਨੁਸੂਚਿਤ ਬੈਂਕ
2.
MULTIPLE CHOICE QUESTION
30 sec • 1 pt
ਬੈਂਕ ਜੋ ਹੋਰ ਕਿਸਮ ਦੇ ਬੈਂਕਿੰਗ ਕਾਰੋਬਾਰ ਜਿਸ ਵਿੱਚ ਵਿੱਤ ਤੇ ਵਪਾਰ ਸ਼ਾਮਲ ਹੈ, ਨੂੰ ਸੰਭਾਲਦੇ ਹਨ, ਕੀ ਕਹਾਉਂਦੇ ਹਨ ?
ਵਪਾਰਕ ਬੈਂਕ
ਅਨੁਸੂਚਿਤ ਬੈਂਕ
ਵਿਕਾਸ ਬੈਂਕ
ਗੈਰ-ਅਨੁਸੂਚਿਤ ਬੈਂਕ
3.
MULTIPLE CHOICE QUESTION
30 sec • 1 pt
----------ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ ।
ਸਹਿਕਾਰੀ ਬੈਂਕ
ਖੇਤਰੀ ਪੇਂਡੂ ਬੈਂਕ
ਵਪਾਰਕ ਬੈਂਕ
ਵਿਕਾਸ ਬੈਂਕ
4.
MULTIPLE CHOICE QUESTION
30 sec • 1 pt
ਕਿਹੜੇ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ ?
ਜਨਤਕ ਖੇਤਰ ਦੇ
ਨਿੱਜੀ ਖੇਤਰ ਦੇ
ਕੇਂਦਰੀ ਬੈਂਕ
ਐਕਸਚੇਂਜ ਜਾਂ ਵਟਾਂਦਰਾ
5.
MULTIPLE CHOICE QUESTION
30 sec • 1 pt
----------ਮੂਲੋਂ ਵਿਦੇਸ਼ੀ ਬੈਂਕ ਹਨ ਅਤੇ ਉਨ੍ਹਾਂ ਦੇ ਮੁੱਖ ਦਫ਼ਤਰ ਉਹਨਾਂ ਦੇ ਮੂਲ ਸਥਾਨਾਂ ’ਤੇ ਹੀ ਸਥਿਤ ਹੁੰਦੇ ਹਨ ।
ਅਮਰੀਕਨ ਬੈਂਕ
ਵਿਦੇਸ਼ੀ ਬੈਂਕ
ਘਰੇਲੂ ਬੈਂਕ
ਸਟੇਟ ਬੈਂਕ
6.
MULTIPLE CHOICE QUESTION
30 sec • 1 pt
----------------ਇੱਕ ਅਜਿਹਾ ਦਸਤਾਵੇਜ ਹੁੰਦਾ ਹੈ ਜੋ ਬੈਂਕ ਦੇ ਖਾਤੇ ਵਿੱਚੋਂ ਭੁਗਤਾਨ ਦਾ ਆਦੇਸ਼ ਦਿੰਦਾ ਹੈ।
ਡਿਮਾਂਡ ਡਰਾਫਟ
ਫਿਕਸਡ ਡਿਪਾਜ਼ਿਟ
ਚੈੱਕ
ਡੈਬਿਟ ਕਾਰਡ
7.
MULTIPLE CHOICE QUESTION
30 sec • 1 pt
-----------ਚੈੱਕ ਨੂੰ ਫੰਡ ਲੈਣ ਵਾਲੇ ਖਾਤੇ ਤੱਕ ਤੋਰਨ ਵਿੱਚ ਸਹਾਈ ਹੁੰਦਾ ਹੈ ।
MICR ਕੋਡ
IFSC ਕੋਡ
ਚੈੱਕ ਨੰਬਰ
ਖਾਤਾ ਨੰਬਰ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?