
SST Mix Quiz
Authored by Vijay Gupta, Lecturer in History SOE Fazilka
Social Studies
10th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
30 questions
Show all answers
1.
MULTIPLE CHOICE QUESTION
1 min • 1 pt
ਕੌਮਾਂਤਰੀ ਸੌਰ ਗਠਜੋੜ (I.S.A.) ਕਿੰਨੇ ਅਜਿਹੇ ਦੇਸ਼ਾਂ ਦਾ ਗਠਜੋੜ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਭੂਗੋਲਿਕ ਸਥਿਤੀ ਕਰਕ ਰੇਖਾ ਤੇ ਮਕਰ ਰੇਖਾ ਦੇ ਦਰਮਿਆਨ ਹੈ?
193
206
121
151
2.
MULTIPLE CHOICE QUESTION
1 min • 1 pt
ਜੈਵਿਕ ਭੂਗੋਲ ਕੀ ਹੈ ?
ਸਿਰਫ ਜੈਵਿਕ ਸੰਸਾਰ
ਜੀਵੰਤ ਵਸਤਾਂ ਦਾ ਵਿਆਪਕ ਅਧਿਐਨ
ਸਿਰਫ ਅਜੈਵਿਕ ਸੰਸਾਰ
ਸੂਖਮ ਸੰਸਾਰ
3.
MULTIPLE CHOICE QUESTION
1 min • 1 pt
ਆਲਮੀ ਪੱਧਰ ਤੇ ਕਿਹੜਾ ਖੇਤਰ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਵਰਤੋਂ ਕਰਦਾ ਹੈ?
ਜ਼ਰਾਇਤੀ ਖੇਤਰ
ਸਨਅਤ ਖੇਤਰ
ਘਰੇਲੂ ਖੇਤਰ
4.
MULTIPLE CHOICE QUESTION
1 min • 1 pt
ਭਵਿੱਖ ਉਨ੍ਹਾਂ ਮੁਲਕਾਂ ਦੇ ਨਾਲ ਹੈ, ਜਿਨ੍ਹਾਂ ਕੋਲ ਅਨਾਜ ਹੈ ਨਾ ਕਿ ਬੰਦੂਕਾਂ - ਇਹ ਕਥਨ ਕਿਸ ਦਾ ਹੈ?
ਐਮ.ਐਸ. ਸਵਾਮੀਨਾਥਨ
ਐਮ.ਐਸ. ਰੰਧਾਵਾ
ਐਮ. ਐਸ. ਜੋਸ਼ੀ
ਐਮ.ਐਸ. ਕ੍ਰਿਸ਼ਨਮੂਰਤੀ
5.
MULTIPLE CHOICE QUESTION
1 min • 1 pt
ਆਮਦਨ ਦੇ ਜਿਸ ਹਿੱਸੇ ਨੂੰ ਖਰਚ ਨਹੀਂ ਕੀਤਾ ਜਾਂਦਾ ਸਗੋਂ ਆਪਣੇ ਕੋਲ ਬਚਾ ਕੇ ਰੱਖ ਲਿਆ ਜਾਂਦਾ ਹੈ, ਨੂੰ ਕੀ ਕਿਹਾ ਜਾਂਦਾ ਹੈ?
ਬੱਚਤ
ਉਪਭੋਗ
ਨਿਵੇਸ਼
6.
MULTIPLE CHOICE QUESTION
1 min • 1 pt
ਆਰਥਿਕ ਵਾਧੇ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਰਨਾ ਗਲਤ ਹੈ?
ਇਸ ਵਿੱਚ ਇੱਕ ਦੇਸ਼ ਵਿੱਚ ਹੋਣ ਵਾਲੇ ਸਿਰਫ ਮਾਤਰਾਤਮਕ ਬਦਲਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ
ਇਸ ਧਾਰਨਾ ਦੀ ਵਰਤੋਂ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ
ਇਹ ਇੱਕ ਬਹੁਪੱਖੀ ਧਾਰਨਾ ਹੈ
ਆਰਥਿਕ ਵਾਧਾ ਬਿਨਾਂ ਆਰਥਿਕ ਵਿਕਾਸ ਦੇ ਹੋ ਸਕਦਾ ਹੈ
7.
MULTIPLE CHOICE QUESTION
1 min • 1 pt
ਹੇਠ ਲਿਖਿਆਂ ਵਿੱਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ?
ਰਾਸ਼ਟਰੀਕ੍ਰਿਤ ਬੈਕ
ਸਹਿਕਾਰੀ
ਨਿੱਜੀ ਬੈਂਕ
ਮਹਾਜਨ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?