
ਪਾਠ - 19 ਰਾਸ਼ਟਰੀ ਅੰਦੋਲਨ , 1885 - 1919 ਈ.
Authored by Aarav SINGLA
Social Studies
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
31 questions
Show all answers
1.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਭਾਰਤੀਆਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਣ ਦੇ ਪ੍ਰਮੁੱਖ ਕਾਰਨਾਂ ਵਿੱਚ ਸ਼ਾਮਲ ਨਹੀਂ ਹੈ ?
ਨੀਲ ਵਿਦਰੋਹ
1857 ਈ. ਦਾ ਵਿਦਰੋਹ
ਭਾਰਤੀ ਲੋਕਾਂ ਦੀ ਆਰਥਿਕ ਲੁੱਟ-ਖਸੁੱਟ ਕਰਨਾ
ਇਲਬਰਟ ਬਿਲ ਦਾ ਵਿਰੋਧ
ਪੱਛਮੀ ਸਿੱਖਿਆ ਅਤੇ ਸਾਹਿਤ
2.
MULTIPLE CHOICE QUESTION
30 sec • 1 pt
ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਮਿਸਟਰ ਏ.ਓ. ਹਿਊਮ ਨੇ---------ਈ. ਵਿੱਚ ਬੰਬਈ ਵਿਖੇ ਗੋਕਲ ਦਾਸ ਤੇਜ਼ਪਾਲ ਸੰਸਕ੍ਰਿਤ ਕਾਲਜ ਵਿੱਚ ਕੀਤੀ ।
28 ਦਸੰਬਰ 1885
28 ਦਸੰਬਰ 1985
28 ਦਸੰਬਰ 1857
28 ਦਸੰਬਰ 1858
3.
MULTIPLE CHOICE QUESTION
30 sec • 1 pt
ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਬੰਬਈ ਵਿਖੇ ਵੋਮੇਸ਼ ਚੰਦਰ ਬੈਨਰਜੀ ਦੀ ਪ੍ਰਧਾਨਗੀ ਹੇਠ ਹੋਇਆ ਅਤੇ ਇਸ ਵਿੱਚ 72 ਪ੍ਰਤੀਨਿਧਾਂ ਨੇ ਹਿੱਸਾ ਲਿਆ ।
ਸਹੀ
ਗਲਤ
4.
MULTIPLE CHOICE QUESTION
30 sec • 1 pt
ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਮੁੱਖ ਨੇਤਾ ਸਰਦਾਰ ਅਜੀਤ ਸਿੰਘ , ਪਿੰਡੀ ਦਾਸ , ਸੂਫ਼ੀ ਅੰਬਾ ਪ੍ਰਸਾਦ ਅਤੇ ਲਾਲ ਚੰਦ ਫਲਕ ਆਦਿ ਸਨ ।
ਸਹੀ
ਗਲਤ
5.
MULTIPLE CHOICE QUESTION
30 sec • 1 pt
ਹੇਠ ਲਿਖਿਆਂ ਵਿੱਚੋਂ ਕਿਹੜੇ ਉਦੇਸ਼ ਦਾ ਸੰਬੰਧ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਉਦੇਸ਼ਾਂ ਨਾਲ ਨਹੀਂ ਸੀ ?
ਦੇਸ਼ ਦੇ ਵੱਖ - ਵੱਖ ਭਾਗਾਂ ਵਿੱਚ ਦੇਸ਼ ਭਲਾਈ ਦੇ ਕੰਮ ਕਰਨ ਵਾਲੇ ਲੋਕਾਂ ਨਾਲ ਸੰਪਰਕ ਅਤੇ ਮਿੱਤਰਤਾ ਕਾਇਮ ਕਰਨਾ
ਭਾਰਤੀ ਲੋਕਾਂ ਵਿੱਚ ਜਾਤੀਵਾਦ, ਪ੍ਰਾਂਤਵਾਦ ਅਤੇ ਧਾਰਮਿਕ ਭੇਦਭਾਵ ਨੂੰ ਖਤਮ ਕਰਕੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨਾ
ਭਾਰਤੀਆਂ ਨੂੰ ਅਗਰੇਜ਼ਾਂ ਖਿਲਾਫ਼ ਹਥਿਆਰ ਚੁੱਕਣ ਲਈ ਉਕਸਾਉਣਾ
ਲੋਕਾਂ ਦੀ ਭਲਾਈ ਕਰਨ ਲਈ ਸਰਕਾਰ ਅੱਗੇ ਮੰਗ ਪੱਤਰ ਪੇਸ਼ ਕਰਨੇ
6.
MULTIPLE CHOICE QUESTION
30 sec • 1 pt
1885 ਈ. ਤੋਂ ਲੈ ਕੇ 1905 ਈ. ਤੱਕ ਰਾਸ਼ਟਰਵਾਦੀ ਅੰਦੋਲਨ ਨੂੰ------------ਕਿਹਾ ਜਾਂਦਾ ਹੈ ।
ਉਦਾਰਵਾਦੀ ਯੁੱਗ
ਉਗਰਵਾਦੀ ਯੁੱਗ
ਪੂੰਜੀਵਾਦੀ ਯੁੱਗ
ਮਾਰਕਸਵਾਦੀ ਯੁੱਗ
7.
MULTIPLE CHOICE QUESTION
30 sec • 1 pt
ਫਿਰੋਜ਼ਸ਼ਾਹ ਮਹਿਤਾ, ਦਾਦਾ ਭਾਈ ਨਾਰੋਜ਼ੀ, ਸੁਰਿੰਦਰ ਨਾਥ ਬੈਨਰਜ਼ੀ, ਗੋਪਾਲ ਕ੍ਰਿਸ਼ਨ ਗੋਖਲੇ ਅਤੇ ਮਦਨ ਮੋਹਨ ਮਾਲਵੀਆ ਨੂੰ ----------------- ਕਿਹਾ ਜਾਂਦਾ ਹੈ ।
ਉਗਰਵਾਦੀ ਨੇਤਾ
ਉਦਾਰਵਾਦੀ ਨੇਤਾ
ਪੂੰਜੀਵਾਦੀ ਨੇਤਾ
ਮਾਰਕਸਵਾਦੀ ਨੇਤਾ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?