Wayground logo

Free Printable Worksheets

Font size

S
M
L
XL
Worksheets

ਆਓ ਪੰਜਾਬ ਬਾਰੇ ਜਾਣੀਏ

Total questions: 4

Worksheet time: 2mins

Name
Class
Date
1.

ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਸਨ?

a)

29

b)

22

c)

28

d)

29

2.

ਲਾਹੌਰ ਅਤੇ ਅਮ੍ਰਿੰਤਸਰ ਕਿਹੜੇ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ?

a)

ਬਾਰੀ

b)

ਚੱਜ

c)

ਰਚਨਾ

d)

ਬਿਸਤ

3.

ਜਲੰਧਰ ਅਤੇ ਕਪੂਰਥਲਾ ਕਿਸ ਦੁਆਬੇ ਦੇ ਸ਼ਹਿਰ ਹਨ?

a)

ਬਾਰੀ

b)

ਬਿਸਤ

c)

ਰਚਨਾ

d)

ਚੱਜ

4.

ਦਿੱਲੀ ਨੂੰ ਪੰਜਾਬ ਤੋਂ ਕਦੋਂ ਵੱਖ ਕੀਤਾ ਗਿਆ?

a)

1947 ਈ.

b)

1857 ਈ.

c)

1911 ਈ.

d)

1901 ਈ.