NEW
Font size
Worksheetsਆਸਾ ਕੀ ਵਾਰ 24
Total questions: 16
Worksheet time: 8mins
ਹਰਿ ਜੁਗੁ ਜੁਗੁ ਭਗਤ ਉਪਾਇਆ. What is ਜੁਗੁ ਜੁਗੁ
Old
Time and time again
Yoga
Servant
ਪੈਜ ਰਖਦਾ ਆਇਆ ਰਾਮ ਰਾਜੇ. What does it mean by ਪੈਜ
Bow Down
Money
Honor
Foot
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ. What is ਨਾਮਦੇਉ ਮੁਖਿ ਲਾਇਆ
Turning back on someone
Is not accepted or honored
Bashed/Punished
Give honor/Accepted
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥ What does ਅੰਤਿ ਲਏ ਛਡਾਇਆ mean
Mankukhs are punished at the end
Saved at the end
Serve the Guru
Do Naam Simiran
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ. Summarize this line
Waheguru ji makes ਭਾਂਡੇ
Waheguru ji fills ਭਾਂਡੇ
Waheguru ji creates us all and gives us all.
Waheguru starts and ends life.
ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ. ਦੁਧੁ and ਚੁਲ੍ਹ੍ਹੈ are metaphors for what things
Amenities and hardship of life
Sorrows and Happiness
Day and night
Emptiness and fulfillment
ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ. Which option best summarize the above line
Some sleep at ease and some stay guard to them
Some don't have gold some have everything
Waheguru ji is happy with some and not with others
Waheguru ji happy with those who so simran
ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥ Which option best summarize the above line
Waheguru ji takes those across who he wants
Waheguru watches us with blissful vision
Good are the Sikhs who do simiran
Waheguru ji takes care of those who Waheguru ji sees favorably
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ. Which option best summarize the above line
Waheguru ji has made him/herself and waheguru ji takes care of him/herself.
Waheguru ji created the universe and Waheguru ji takes care of it
One has to work hard if one want to achieve something in life
You should believe in your belief will save you.
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ. What does it mean by ਜੰਤ
Start of life
Instruments
All life forms
End of life
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ. Which option best summarize the above line
Says Nanak you have to do things yourself
Nanak wonders how all is happening by itself
Says Nanak request to only Waheguru he/she is all powerful
Says Nanak Waheguru ji is self sufficient
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ
ਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ
ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ
ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ . What does ਕਰੀਮੁ means
All powerful
Merciful
Giver of boon
The creator
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ. What does it mean by ਕਾਰ ਕਮਾਵਣੀ in above line
Earning ones livelihood
Own your actions
Doing things
Good deeds
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ
Says Nanak there is only one Waheguru
Only one is outside rest all are in
There is no place except the support of Waheguru ji
Says Nanak go to one and no other
ਸੋ ਕਰੇ ਜਿ ਤਿਸੈ ਰਜਾਇ
ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ
ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ
ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ
ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ
