Wayground logo

Free Printable Worksheets

Font size

S
M
L
XL
Worksheets

Vyakaran

Total questions: 12

Worksheet time: 6mins

Name
Class
Date
1.

ਮੇਰਾ ਨਾਂ ਦੀਪ ਸਿੰਘ ਹੈ। Choose ਨਾਂਵ

a)

ਮੇਰਾ

b)

ਨਾਂ

c)

ਦੀਪ ਸਿੰਘ

d)

ਹੈ

2.

ਮੇਰਾ ਨਾਂ ਦੀਪ ਸਿੰਘ ਹੈ। Choose ਪੜਨਾਂਵ

a)

ਮੇਰਾ

b)

ਨਾਂ

c)

ਦੀਪ ਸਿੰਘ

d)

ਹੈ

3.

ਤੇਰਾ ਸ਼ਹਿਰ ਫ਼ਰੀਮਾਂਟ ਸਾਫ਼ ਸੁਥਰਾ ਹੈ। Choose ਨਾਂਵ

a)

ਤੇਰਾ

b)

ਸੁਥਰਾ

c)

ਫ਼ਰੀਮਾਂਟ

d)

ਸਾਫ਼

4.

ਤੇਰਾ ਸ਼ਹਿਰ ਫ਼ਰੀਮਾਂਟ ਸਾਫ਼ ਸੁਥਰਾ ਹੈ। Choose ਪੜਨਾਂਵ

a)

ਤੇਰਾ

b)

ਸੁਥਰਾ

c)

ਫ਼ਰੀਮਾਂਟ

d)

ਸਾਫ਼

5.

Change ਵਚਨ (count) : ਕਰੇਲਾ

a)

ਕਰੇਲੀ

b)

ਕਰੇਲੇ

c)

ਗੁਡੀ

d)

ਮੁੰਡਾ

6.

Change ਵਚਨ(count) : ਕੀੜੀ

a)

ਕੀੜੀਆਂ

b)

ਕੀੜਾ

c)

ਕੀੜੇ

d)

ਕੁੜੀ

7.

Change ਵਚਨ (count) : ਮੁੰਡੇ

a)

ਕੀੜੀਆਂ

b)

ਕੁੜੀ

c)

ਗੁਡੀ

d)

ਮੁੰਡਾ

8.

Change ਵਚਨ (count) : ਗੁਡੀਆਂ

a)

ਗੁਡਾ

b)

ਕਰੇਲੇ

c)

ਗੁਡੀ

d)

ਮੁੰਡਾ

9.

Change ਲਿੰਗ (Gender): ਮਾਮੀ

a)

ਮਾਮਾ

b)

ਮਾਮੇ

c)

ਮਾਮਾਆਂ

d)

ਮਾਂ

10.

Change ਲਿੰਗ (Gender): ਘੋੜਾ

a)

ਘੋੜੇ

b)

ਘੋੜਾਂ

c)

ਘੋੜੀ

d)

ਘੋੜੀਆਂ

11.

Change ਲਿੰਗ (Gender): ਮੁੰਡਾ

a)

ਮੁੰਡੇ

b)

ਕੁੜੀ

c)

ਮੁੰਡੀ

d)

ਕੁੜੀਆਂ

12.

Change ਲਿੰਗ (Gender): ਸ਼ੇਰ

a)

ਸ਼ੇਰੂ

b)

ਸ਼ੇਰਾਂ

c)

ਸ਼ੇਰਨੀ

d)

ਸ਼ੇਰੀ