NEW
Font size
S
M
L
XL
WorksheetsMonths and days
Total questions: 15
Worksheet time: 8mins
Name
Class
Date
1.
ਹਫਤੇ ਵਿੱਚ ਕਿੰਨੇ ਦਿਨ ਹੁੰਦੇ ਹਨ ?
a)
12
b)
8
c)
10
d)
7
2.
ਸਾਲ ਵਿੱਚ ਕਿੰਨੇ ਮਹੀਨੇ ਹੁੰਦੇ ਹਨ ?
a)
10
b)
7
c)
12
d)
14
3.
ਸਾਲ ਵਿੱਚ ਕਿੰਨੇ ਦੇਸੀ ਮਹੀਨੇ ਹੁੰਦੇ ਹਨ ?
a)
12
b)
10
c)
14
d)
11
4.
ਪਹਿਲੇ ਦੇਸੀ ਮਹੀਨੇ ਦਾ ਨਾਮ ਦੱਸੋ ?
a)
ਜਨਵਰੀ
b)
ਜੇਠ
c)
ਮਾਰਚ
d)
ਚੇਤ
5.
ਐਤਵਾਰ ਨੂੰ ਸਕੂਲ ਵਿੱਚ ਛੁੱਟੀ ਹੁੰਦੀ ਹੈ?
a)
ਗ਼ਲਤ
b)
ਸਹੀ
6.
ਪੋਹ ਤੋਂ ਬਾਅਦ ਵਾਲੇ ਮਹੀਨੇ ਦਾ ਨਾਮ ਦੱਸੋ
a)
ਮੱਘਰ
b)
ਫੱਗਣ
c)
ਮਾਘ
d)
ਭਾਦੋਂ
7.
ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ?
a)
363
b)
365
c)
366
d)
400
8.
ਬੁੱਧਵਾਰ ਤੋਂ ਦੋ ਦਿਨ ਬਾਅਦ ਸ਼ਨੀਵਾਰ ਹੁੰਦਾ ਹੈ I
a)
ਸਹੀ
b)
ਗ਼ਲਤ
9.
ਅਗਸਤ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
a)
30
b)
31
10.
ਸਾਉਣ ਦਾ ਮਹੀਨਾ ਭਾਦੋਂ ਤੋਂ ਪਹਿਲੇ ਆਉਂਦਾ ਹੈ I
a)
ਸਹੀ
b)
ਗ਼ਲਤ
c)
ਪਤਾ ਨਹੀਂ
11.
ਹਫਤੇ ਦੇ ਪਹਿਲੇ ਦਿਨ ਦਾ ਨਾਮ ਦੱਸੋ ?
a)
ਸ਼ਨੀਵਾਰ
b)
ਸੋਮਵਾਰ
c)
ਮੰਗਲਵਾਰ
d)
ਐਤਵਾਰ
12.
ਜੇਠ ਮਹੀਨੇ ਤੋਂ ਬਾਅਦ ਵਾਲੇ ਮਹੀਨੇ ਦਾ ਨਾਮ ਦੱਸੋ
a)
ਵਿਸਾਖ
b)
ਹਾੜ
c)
ਅੱਸੂ
d)
ਕੱਤਕ
13.
ਸ਼ੁੱਕਰਵਾਰ , ਵੀਰਵਾਰ ਤੋਂ ਪਹਿਲੇ ਆਉਂਦਾ ਹੈ I
a)
ਸਹੀ
b)
ਗ਼ਲਤ
c)
ਪਤਾ ਨਹੀਂ
14.
ਹਾੜ ਦੇ ਮਹੀਨੇ ਠੰਡ ਹੁੰਦੀ ਹੈ I
a)
ਸਹੀ
b)
ਗ਼ਲਤ
c)
ਪਤਾ ਨਹੀਂ
15.
ਸਤੰਬਰ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
a)
30
b)
31
c)
28
d)
ਪਤਾ ਨਹੀਂ
Reset
