Free Printable Worksheets
NEW
Font size
More settings
ਅਠੱਤੀ ਤੋਂ ਬਾਅਦ ਕੇਆਉਂਦਾ ਹੈ?
ਪੈਂਤੀ
ਉਨਤਾਲੀ
ਸੈਂਤੀ
ਤੇਰਾ ਤੋਂ ਪਹਿਲਾ ਕੀ ਆਉਂਦਾ ਹੈ?
ਬਾਰਾਂ
ਵਾਰਾਂ
ਚੌਦਾਂ
ਸੋਲਾਂ ਅਤੇ ਸਤਾਰਾਂ ਦੇ ਵਿਚ ਕੇ ਆਉਂਦਾ ਹੈ?
ਪੰਦਰਾਂ
ਕੁਝ ਨਹੀ
ਅਠਾਰਾਂ
ਪੈਂਹਠ ਅਤੇ ਅਠਾਹਠ ਕੀ ਆਉਂਦਾ ਹੈ?
ਉੱਨਤਰ
ਚੌਹਠ
ਛਿਆਹਠ
ਇੱਕਤੀ ਵਿਚ ਪੰਜ ਜੋੜ ਕੇ ਕਿਨੈ ਬੰਦੇ ਹਨ?
ਛਤੀ
ਚੌਂਤੀ