Free Printable Worksheets
NEW
Font size
More settings
ਪੂਦਨੇ ਦੀ ਚਟਣੀ ਨੂੰ ਖੱਟੀ ਕਰਨ ਲਈ ਕੀ ਪਾਇਆ ਜਾਂਦਾ ਹੈ?
ਅੰਬਚੂਰ
ਅਨਾਰਦਾਣਾ
ਜਵੈਣ
ਆਪਣੇ ਆਪ ਨੂੰ ਕੌਣ ਸਸਤਾ ਦੱਸਦਾ ਹੈ?
ਸੌੰਫ
ਇਲਾਚੀ
ਪੂਦਨਾ
ਰਸੋਈ ਦੇ ਸਾਰੇ ਮਸਾਲਿਆਂ ਨੂੰ ਕਿਵੇਂ ਰਹਿਣਾ ਚਾਹੀਦਾ ਹੈ?
ਦੁਸ਼ਮਣ
ਬੇਲੀ
ਵੈਰੀ
ਪੂਦਨਾ ਰਾਤ ਦੇ ਸਮੇਂ ਅਸਮਾਨ ਵਿਚ ਕੀ ਵੇਖਦਾ ਹੈ?
ਬੱਦਲ
ਤਾਰੇ
ਚੰਨ
ਸਾਰਿਆਂ ਨੂੰ ਇੱਕਠੇ ਹੋ ਕੇ ਰਹਿਣ ਦੀ ਸਲਾਹ ਕਿਸ ਨੇ ਦਿੱਤੀ?
ਪੂਦਨੇ
View all
5 questions
ਨਾਂਵ (ਵਿਆਕਰਨ)
Worksheet
•
4th Grade