Free Printable Worksheets
NEW
Font size
More settings
ਹੈਲਨ ਕੀਲਰ ਨੂੰ ਤੇਜ ਬੁਖਾਰ ਕਿੰਨੀ ਉਮਰ ਵਿਚ ਹੋਇਆ?
1 ਸਾਲ
18-19 ਮਹੀਨੇ
10 ਮਹੀਨੇ
ਉਸਨੂੰ ਤੇਜ ਬੁਖਾਰ ਹੋਣ ਨਾਲ ਕੀ ਪ੍ਰਭਾਵ ਪੈਂਦਾ ਹੈ?
ਸੁਣਨ ਸ਼ਕਤੀ ਚਲੀ ਗਈ
ਅੱਖਾਂ ਦੀ ਰੌਸ਼ਨੀ ਚਲੀ ਗਈ
ਦੋਨੋਂ
ਟੈਲੀਫੋਨ ਦੀ ਕਾਢ ਕਿਸ ਨੇ ਕੀਤੀ?
ਡਾ. ਐਡੀਸਨ
ਡਾ. ਅਬਦੁਲ ਕਲਾਮ
ਡਾ. ਗ੍ਰਾਮ ਬੈੱਲ
ਹੈਲਨ ਦੇ ਪਿਤਾ ਕਿਸ ਵਿਚ ਕਪਤਾਨ ਸਨ?
ਫੌਜ
ਖੇਡਾਂ
ਜਹਾਜ਼
ਹੈਲਨ ਦੇ ਅਧਿਆਪਕਾ ਦਾ ਕੀ ਨਾਂ ਸੀ?
ਆਰਥਰ
ਐਨ ਸਲਿਵਾਨ
ਡਾ. ਬੈੱਲ