Font size
WorksheetsLevel 3 Quiz (Sikh history) A1.1
Total questions: 20
Worksheet time: 11mins
ਖਾਲਸੇ ਦਾ ਪਿਤਾ ਕੌਣ ਹੈ ?
ਗੁਰੂ ਨਾਨਕ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਗ੍ਰੰਥ ਸਾਹਿਬ ਜੀ
ਖਾਲਸੇ ਦੀ ਜਨਮ ਭੂਮੀ ਕਿੱਥੇ ਸੀ ?
ਅਨੰਦਪੁਰ ਸਾਹਿਬ
ਤਰਨ ਤਾਰਨ ਸਾਹਿਬ
ਅੰਮ੍ਰਿਤਸਰ
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਕੀ ਕਹਿ ਕੇ ਸੱਦਿਆ ਜਾਂਦਾ ਹੈ ?
ਚਾਰ ਸਾਹਿਬਜ਼ਾਦੇ
ਪੁੱਤਰ
ਪਿਆਰੇ
ਸਿੱਖ ਧਰਮ ਕਿਸ ਨੇ ਸ਼ੁਰੂ ਕੀਤਾ ?
ਗੁਰੂ ਗੋਬਿੰਦ ਸਿੰਘ ਜੀ
ਗੁਰੂ ਨਾਨਕ ਦੇਵ ਜੀ
ਗੁਰੂ ਅਰਜਨ ਦੇਵ ਜੀ
ਸਿੱਖ ਸ਼ਬਦ ਦਾ ਕੀ ਅਰਥ ਹੈ ?
ਵਿਦਿਆਰਥੀ
ਸ਼ੇਰ
ਸਿੰਘ ਸ਼ਬਦ ਦਾ ਕੀ ਅਰਥ ਹੈ ?
princess
lion
ਕੌਰ ਸ਼ਬਦ ਦਾ ਕੀ ਅਰਥ ਹੈ ?
lion
tiger
princess
ਖਾਲਸੇ ਦਾ ਜੈਕਾਰਾ ਕੀ ਹੈ ?
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਖਾਲਸੇ ਕੋਲ ਕਿਹੜੇ ਪੰਜ ਕਕਾਰ ਹੋਣੇ ਚਾਹੀਦੇ ਹਨ ?
ਕਾਰ ਕਿਰਪਾਨ ਕੇਸ ਕਕਾਰ
ਕੇਸ ਕੰਘਾ ਕੜਾ ਕਿਰਪਾਨ ਕਛਹਿਰਾ
ਸਿੱਖਾਂ ਦੇ ਦੂਜੇ ਗੁਰੂ ਦਾ ਕੀ ਨਾਮ ਹੈ ?
ਗੁਰੂ ਨਾਨਕ ਦੇਵ ਜੀ
ਗੁਰੂ ਅਮਰਦਾਸ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੀ ਕੰਮ ਕੀਤਾ ?
ਸਿੱਖ ਧਰਮ ਸ਼ੁਰੂ ਕੀਤਾ
ਗੁਰਮੁਖੀ ਲਿੱਪੀ ਦਾ ਨਿਰਮਾਣ ਕੀਤਾ
ਸਿੱਖਾਂ ਦੇ ਤੀਜੇ ਗੁਰੂ ਦਾ ਕੀ ਨਾਮ ਹੈ ?
ਗੁਰੂ ਅੰਗਦ ਦੇਵ ਜੀ
ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੀ ਕੰਮ ਕੀਤਾ ?
ਸਿੱਖੀ ਦੇ ਪ੍ਰਚਾਰ ਲਈ ਗੋਇੰਦਵਾਲ ਨਗਰ ਵਸਾਇਆ ।
ਖਡੂਰ ਸਾਹਿਬ ਵਸਾਇਆ
ਸਿੱਖਾਂ ਦੇ ਚੌਥੇ ਗੁਰੂ ਸਾਹਿਬ ਦਾ ਕੀ ਨਾਮ ਹੈ?
ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੀ ਕੰਮ ਕੀਤਾ ?
ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਸਰੋਵਰ ਦਾ ਨਿਰਮਾਣ ਕੀਤਾ
ਗੋਇੰਦਵਾਲ ਵਸਾਇਆ
ਖਡੂਰ ਸਾਹਿਬ ਵਸਾਇਆ
ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੀ ਕੰਮ ਕੀਤਾ ?
(check all that apply)
ਤਰਨ ਤਾਰਨ ਸ਼ਹਿਰ ਵਸਾਇਆ
ਆਦਿ ਗ੍ਰੰਥ ਦੀ ਸਥਾਪਨਾ ਕੀਤੀ
ਪਹਿਲੇ ਪੰਜ ਗੁਰੂ ਸਾਹਿਬ ਦੀ ਬਾਣੀ ਇੱਕਠੀ ਕੀਤੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ ?
(check all that apply)
ਛੇ ਗੁਰੂ ਸਾਹਿਬ ਦੀ
ਪਹਿਲੇ ਪੰਜ ਅਤੇ ਨੌਵੇਂ ਗੁਰੂ ਸਾਹਿਬ ਦੀ
ਪਹਿਲੇ ਪੰਜ ਗੁਰੂਆਂ ਦੀ
ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਹਨ ?
੧੪੩੦
੧੧੦੦
੧੪੦੦
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਉਂ ਸਾਜਿਆ ?
ਸਿੱਖਾਂ ਨੂੰ ਰਾਜ ਦੇਣ ਲਈ
ਸਿੱਖਾਂ ਦੀ ਵੱਖਰੀ ਪਹਿਚਾਣ ਬਨਾਉਣ ਲਈ
ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬ ਦਾ ਕੀ ਨਾਮ ਹੈ ?
ਗੁਰੂ ਰਾਮਦਾਸ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਅਮਰਦਾਸ ਜੀ
