NEW
Font size
WorksheetsChapter - 1 (Crop Production and Management)
Total questions: 10
Worksheet time: 3hrs 30mins
ਪੌਦਿਆਂ ਨੂੰ ਨਿਯਮਿਤ ਅੰਤਰਾਲ 'ਤੇ ਪਾਣੀ ਦੇਣ ਦੀ ਪ੍ਰਕਿਰਿਆ ਨੂੰ ______ ਕਹਿੰਦੇ ਹਨ | The process of watering the plants at regular intervals is called ______.
ਬਿਜਾਈ (Sowing)
ਸਿੰਚਾਈ (Irrigation)
ਖਾਦ (Manure)
ਉਪਰੋਕਤ ਵਿੱਚੋ ਕੋਈ ਨਹੀਂ (None of the above)
ਨਦੀਨ ਕੀ ਹਨ ? What are weeds?
ਮੁੱਖ ਫ਼ਸਲੀ ਪੌਦੇ (Main Crop Plants)
ਕੀੜੇ - ਮਕੌੜੇ (Pests - Spiders)
ਫਸਲ ਦੇ ਨਾਲ ਉੱਗਣ ਵਾਲੇ ਅਣਚਾਹੇ ਪੌਦੇ (Unwanted plants grown with crop)
ਰਸਾਇਣਿਕ ਪਦਾਰਥ (Chemical substances)
ਰੱਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ? In which season are the crops of Rabi grown?
ਸਰਦੀ (Winter)
ਪੱਤਝੜ (Autumn)
ਵਰਖਾ (Rainy)
ਗਰਮੀ (Summer)
ਕੱਟੀ ਹੋਈ ਫਸਲ ਵਿੱਚੋ ਦਾਣਿਆ ਨੂੰ ਵੱਖ ਕਰਨ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ ? Which method is used to separate the grains from the harvested crop?
ਬਿਜਾਈ (Sowing)
ਸਿੰਚਾਈ (Irrigation)
ਗਹਾਈ (Threshing)
ਵਾਢੀ (Harvest)
ਕਰਿਸ਼ ਦੇ ਮਾਤਾ ਜੀ ਨੇ ਕੁੱਝ ਬੀਜ ਬਰਤਨ ਵਿੱਚ ਪਾ ਕੇ ਉਪਰੋਂ ਪਾਣੀ ਪਾ ਦਿੱਤਾ | ਕੁੱਝ ਦੇਰ ਬਾਅਦ ਸਾਰੇ ਬੀਜ ਪਾਣੀ ਵਿੱਚ ਤੈਰਨ ਲੱਗ ਪਏ | ਇਸਦਾ ਕੀ ਕਾਰਨ ਹੋ ਸਕਦਾ ਹੈ ? Krish's mother put some seeds in the pot and pour water in the pot. After a while all the seeds started floating in the water. What could be the reason for this?
ਬੀਜ ਖਰਾਬ ਹਨ (Seeds are unhealthy)
ਬੀਜ ਸਿਹਤਮੰਦ ਹਨ (Seeds are healthy)
ਕੁੱਝ ਬੀਜ ਸਿਹਤਮੰਦ ਹਨ ਅਤੇ ਕੁੱਝ ਖਰਾਬ ਹਨ (Some seeds are healthy and some are unhealthy)
ਕੁੱਝ ਕਹਿ ਨਹੀਂ ਸਕਦੇ (Nothing can say)
ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ 'ਰਸਾਇਣਿਕ ਖਾਦ' ਦਾ ਵਰਣਨ ਕਰਨ ਲਈ ਸਹੀ ਹੈ -(Which of the following statement is correct to describe 'chemical fertilizer'?)
ਵੱਡੀ ਮਾਤਰਾ ਵਿੱਚ ਵਰਤਿਆ ਜਾਂਦਾ ਹੈ (Used in large quantities)
ਫੈਕਟਰੀਆਂ ਵਿੱਚ ਪੈਦਾ ਕੀਤਾ ਜਾਂਦਾ ਹੈ (Produced in factories)
ਜੈਵਿਕ ਪ੍ਰਕਿਰਤੀ (organic nature)
ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦਾ ਹੈ (Does not cause pollution)
ਮਿੱਟੀ ਦੀ ਉਪਜਾਉ ਸ਼ਕਤੀ ਕੁਦਰਤੀ ਤੌਰ ਤੇ ਬਣਾਈ ਰੱਖਣ ਲਈ, ਕਿਹੜਾ ਤਰੀਕਾ ਜਿਆਦਾ ਕਾਰਗਾਰ ਹੋ ਸਕਦਾ ਹੈ ? Which method can be more effective to maintain the fertility of soil naturally?
ਫ਼ਸਲ ਚੱਕਰ (Crop Rotation)
ਰਸਾਇਣਿਕ ਖਾਦਾਂ ਦਾ ਉਪਯੋਗ (Use of chemical fertilizers)
ਤੁਪਕਾ ਪ੍ਰਣਾਲੀ ਰਾਹੀ ਸਿੰਚਾਈ (Irrigation through drip system)
ਉਪਰੋਕਤ ਕੋਈ ਨਹੀਂ (None of the above)
ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਵਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ ? What do we need to do to make food available to such a large population?
ਲਗਾਤਾਰ ਉਤਪਾਦਨ (Continuous Production)
ਉਚਿੱਤ ਪ੍ਰਬੰਧਨ (Appropriate management)
ਸਹੀ ਵੰਡ ਪ੍ਰਣਾਲੀ (Correct distribution system)
ਉਪਰੋਕਤ ਸਾਰੇ (All of the above)
ਕਵਿਤਾ ਨੇ ਆਪਣੇ ਮਾਤਾ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਦੇਖਿਆ | ਕਵਿਤਾ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ ? Kavita saw her mother putting the dried leaves of neem in a metal container filled with wheat. Why did Kavita's mother do this?
ਕਣਕ ਦਾ ਰੰਗ ਖਰਾਬ ਨਾ ਹੋਵੇ (To maintain the colour of grains)
ਕਣਕ ਦਾ ਸੁਆਦ ਵੱਧ ਜਾਵੇ (To increase the taste of grains)
ਕਣਕ ਸੂਖਮਜੀਵਾਂ ਤੋਂ ਸੁਰੱਖਿਅਤ ਰਹੇ (To protect it from infestations of microbes)
ਉਪਰੋਕਤ ਵਿੱਚੋਂ ਕੋਈ ਨਹੀਂ (None of the above)
ਹੇਠ ਲਿਖਿਆਂ ਵਿੱਚੋ ਕਿਹੜੀ ਖੇਤੀ ਪੱਧਤੀ ਨਹੀਂ ਹੈ ? Which out of following not considered as agriculture practice ?
ਬੀਜ ਬੀਜਣਾ (Sowing)
ਸਿੰਚਾਈ (Irrigation)
ਭੰਡਾਰਨ (Storage)
ਢੋਆ-ਢੁਆਈ (Transportation)
