Worksheetsਸਹੀ ਉੱਤਰ ਉੱਤੇ ਨਿਸ਼ਾਨ ਲਗਾਓ
Total questions: 10
Worksheet time: 5mins
Name
Class
Date
1.
ਪਾਠ ਵਿੱਚ ਕਿਹੜੇ ਰੁੱਖ ਦੀ ਗੱਲ ਕੀਤੀ ਗਈ ਹੈ ?
a)
ਅੰਬ
b)
ਸੇਬ
c)
ਪਿੱਪਲ
d)
ਅਨਾਰ
2.
ਪਿੱਪਲ ਉੱਪਰ ਕੌਣ ਬੈਠਾ ਹੈ ?
a)
ਚਿੜੀ
b)
ਬਾਜ
c)
ਤਿੱਤਰ
d)
ਚੀਲ
3.
ਪਿੱਪਲ ਥੱਲੇ ਕੌਣ ਬੈਠਾ ਹੈ ?
a)
ਸੱਪ
b)
ਡੱਡੂ
c)
ਕੁੱਤਾ
d)
ਸ਼ੇਰ
4.
ਟਾਹਣੀ ਉੱਤੇ ਕੀ ਲਮਕ ਰਿਹਾ ਹੈ ?
a)
ਧਾਗਾ
b)
ਰੱਸੀ
c)
ਸੱਪ
d)
ਚਿੜਾ
5.
ਸੱਪ ਕਿਸਨੂੰ ਖਾਣਾ ਚਾਹੁੰਦਾ ਹੈ ?
a)
ਡੱਡੂ
b)
ਚਿੜੀ
c)
ਬਾਜ
d)
ਚੀਲ
6.
ਡੱਡੂ ਦਾ ਮਿੱਤਰ ਕੌਣ ਹੈ ?
a)
ਤਿੱਤਰ
b)
ਕੁੱਤਾ
c)
ਬਿੱਲੀ
d)
ਘੋੜਾ
7.
ਕੁੱਤਾ ਕਿੱਥੇ ਸੁੱਤਾ ਹੈ ?
a)
ਘਰ ਵਿੱਚ
b)
ਛੱਤ ਉੱਤੇ
c)
ਬੋਰੀ ਉੱਤੇ
d)
ਬਿਲ ਵਿੱਚ
8.
ਕੁੱਤਾ ਉਠ ਕੇ ਕੀ ਕਰੇਗਾ ?
a)
ਭੋਂਕੇਗਾ
b)
ਖਾਵੇਗਾ
c)
ਸੋਵੇਗਾ
d)
ਪੀਵੇਗਾ
9.
ਕੁੱਤਾ ਕੀ ਹਿਲਾਵੇਗਾ ?
a)
ਪੂਛ
b)
ਸਿਰ
c)
ਪੈਰ
d)
ਮੂੰਹ
10.
ਕੁੱਤਾ ਕੀ ਪੀਵੇਗਾ ?
a)
ਦੁੱਧ
b)
ਪਾਣੀ
c)
ਸ਼ਰਬਤ
d)
ਲੱਸੀ
100 %
