NEW
Font size
Worksheetscity and village life
Total questions: 18
Worksheet time: 9mins
what is this
ਘਰ
ਪਿੰਡ
ਸ਼ਹਰਿ
what is this
ਮਹਲਿ
ਸ਼ਹਰਿ
ਚੁਬਾਰਾ
what is he doing
ਚੁਬਾਰਾ
ਨਹਾ ਰਿਹਾ ਹੈ
ਪੱਠੇ ਲਿਆ ਰਿਹਾ ਹੈ
what is this
ਮੰਦਰ
ਮਸਜਿਦ
ਗੁਰਦੁਵਾਰਾ ਸਾਹਿਬ
what is he doing
ਲੇਟ ਰਿਹਾ ਹੈ
ਕੰਮ ਕਰਦਾ ਹੈ
ਖੇਤ ਵਿੱਚ ਹੈ
what is this
ਖੂਹ
ਘਰ
ਮੋਰਾ
ਪਿੰਡ ਦਾ ਜੀਵਨ ਕਿਵੇਂ ਦਾ ਹੁੰਦਾ ਹੈ
ਦਿਖਾਵਾ ਹੁੰਦਾ ਹੈ
ਸਾਦਾ ਜੀਵਨ
ਔਖਾ
ਸ਼ਹਿਰ ਦਾ ਜੀਵਨ ਕਿਵੇਂ ਦਾ ਹੁੰਦਾ ਹੈ
ਸਾਦਾ ਜੀਵਨ
ਔਖਾ
ਦਿਖਾਵਾ ਹੁੰਦਾ ਹੈ
ਸ਼ਹਿਰ ਵਿਚ ਮਰਦ
ਖੇਤ ਜਾਂਦੇ ਹਨ
ਨੌਕਰੀ ਕਰਦੇ ਹਨ
ਖੇਡਦੇ ਹਨ
ਪਿੰਡ ਦੇ ਬੱਚੇ ਸਕੂਲ
ਰਿਕਸ਼ੇ ਤੇ ਜਾਂਦੇ ਹਨ
ਬਸ ਤੇ ਜਾਂਦੇ ਹਨ
ਪੈਦਲ ਜਾਂਦੇ ਹਨ
ਸ਼ਹਿਰ ਦੇ ਬੱਚੇ ਸਕੂਲ
ਬਸ ਤੇ ਜਾਂਦੇ ਹਨ
ਪੈਦਲ ਜਾਂਦੇ ਹਨ
ਘੁੰਮ ਕੇ ਜਾਦੇ ਹਨ
ਸ਼ਹਿਰ ਵਿੱਚ
ਵਾਤਾਵਰਣ ਸਾਫ ਹੁੰਦਾ ਹੈ
ਪ੍ਰਦੂਸ਼ਣ ਹੁੰਦਾ ਹੈ
ਹਨੇਰਾ ਹੰਦਾ ਹੈ
ਪਿੰਡ ਵਿੱਚ
ਪ੍ਰਦੂਸ਼ਣ ਹੁੰਦਾ ਹੈ
ਹਨੇਰਾ ਹੰਦਾ ਹੈ
ਵਾਤਾਵਰਣ ਸਾਫ ਹੁੰਦਾ ਹੈ
ਪਿੰਡ ਵਿੱਚ
ਟ੍ਰੈਫਿਕ ਬਹੁਤ ਹੁੰਦਾ ਹੈ
ਦੁਕਾਨਾਂ ਘੱਟ ਹੁੰਦੀਆਂ ਹਨ
ਵੱਡੀਆਂ ਦੁਕਾਨਾਂ ਹੁੰਦੀਆਂ ਹਨ
ਸ਼ਹਿਰ ਵਿੱਚ
ਕੁਝ ਨਹੀਂ ਹੁੰਦਾ
ਵੱਡੀਆਂ ਦੁਕਾਨਾਂ ਹੁੰਦੀਆਂ ਹਨ
ਹਨੇਰਾ ਹੁੰਦਾ ਹੈ
ਸ਼ਹਿਰ ਵਿੱਚ
ਗੱਡੀਆਂ ਘੱਟ ਹੁੰਦੀਆਂ ਹਨ
ਗੱਡੀਆਂ ਬਹੁਤ ਹੰਦੀਆਂ ਹਨ
ਸ਼ਾਂਤੀ ਹੁੰਦੀ ਹੈ
ਪਿੰਡ ਵਿੱਚ
ਰੌਲਾ ਬਹੁਤ ਹੁੰਦਾ ਹੈ
ਗੱਡੀਆਂ ਬਹੁਤ ਹੁੰਦੀਆਂ ਹਨ
ਗੱਡੀਆਂ ਘੱਟ ਹੁੰਦੀਆਂ ਹਨ
ਪਿੰਡ ਵਿੱਚ ਔਰਤਾਂ ਸਵੇਰੇ
ਕੰਮ ਕਰਦੀਆਂ ਹਨ
ਦੁੱਧ ਰਿੜਕਦੀਆਂ ਹਨ
ਨੀਂਦ ਕਰਦੀਆਂ ਹਨ
