wayground logo

Free Printable Worksheets

NEW

Font size

S
M
L
XL
Worksheets

ਸਹੀ ਉੱਤਰ ਤੇ ਨਿਸ਼ਾਨ ਲਗਾਓ -

Total questions: 10

Worksheet time: 5mins

Name
Class
Date
1.

ਦਿੱਤੇ ਸ਼ਬਦਾਂ ਵਿੱਚੋਂ ਸਿਹਾਰੀ ਦੀ ਮਾਤਰਾ ਵਾਲਾ ਸ਼ਬਦ ਪਛਾਣੋ |

a)

ਸ਼ਲਗਮ

b)

ਪਿਆਜ਼

c)

ਮਟਰ

d)

ਖੀਰ

2.

'ਸ਼ ਹ ਦ' ਸ਼ਬਦ ਵਿੱਚ ਸਿਹਾਰੀ ਲੱਗਣ ਤੇ ਕਿਹੜਾ ਸ਼ਬਦ ਬਣੇਗਾ ?

a)

ਸ਼ੀਦ

b)

ਸ਼ਿਹਦ

c)

ਸ਼ਹਿਦ

d)

ਸ਼ਹਦੀ

3.

ਨਾਨਾ ਸ਼ਬਦ ਦਾ ਲਿੰਗ ਬਦਲੋ -

a)

ਮਾਮੀ

b)

ਮਾਸੀ

c)

ਦਾਦੀ

d)

ਨਾਨੀ

4.

' ਵੀਰ ' ਸ਼ਬਦ ਨਾਲ ਰਲਦੀ ਅਵਾਜ਼ ਵਾਲੇ ਸ਼ਬਦ ਤੇ ਨਿਸ਼ਾਨ ਲਗਾਓ |

a)

ਵਰ

b)

ਤਰੀ

c)

ਹੀਰਾ

d)

ਖੀਰ

5.

ਪਖੀ ਸ਼ਬਦ ਤੇ ਅੱਧਕ ਲਗਾ ਕੇ ਕਿਹੜਾ ਸ਼ਬਦ ਬਣੇਗਾ ?

a)

ਪੱਖ

b)

ਖੱਪ

c)

ਖੱਪਿ

d)

ਪੱਖੀ

6.

ਇਹ ਲਾਈਨ ਪੂਰੀ ਕਰੋ - ਸਾਡੇ ______ ਇੱਕ ਕੁੱਤਾ ਹੈ |

a)

ਬਜ਼ਾਰ

b)

ਘਰ

c)

ਬਾਹਰ

d)

ਛੱਤ ਉੱਪਰ

7.

______________ ਥੱਲੇ ਇੱਕ ਡੱਡੂ ਬੈਠਾ ਹੈ |

a)

ਪਿੱਪਲ

b)

ਛੱਤ

c)

ਗਲਾਸ

d)

ਬਾਲਟੀ

8.

ਰੁੱਖ ਦਾ ______ ਗਿਰ ਗਿਆ |

a)

ਪਤਾ

b)

ਪੱਤਾ

c)

ਪੱਤ

9.

_______ ਇੱਕ ਸਬਜ਼ੀ ਹੈ |

a)

ਆਲੂ

b)

ਅਨਾਰ

c)

ਅਨਾਨਾਸ

d)

ਪਪੀਤਾ

10.

ਦਿੱਤੇ ਸ਼ਬਦਾਂ ਵਿੱਚੋਂ ਫਲ ਦੇ ਨਾਂ ਤੇ ਨਿਸ਼ਾਨ ਲਗਾਓ |

a)

ਅਨਾਰ

b)

ਆਲੂ

c)

ਗਾਜਰ

d)

ਟਮਾਟਰ